Home >> ਜਲੰਧਰ >> ਡੀਐਚਐਲ ਐਕਸਪ੍ਰੈਸ >> ਦੀਵਾਲੀ >> ਪੰਜਾਬ >> ਮੋਹਾਲੀ >> ਲੁਧਿਆਣਾ >> ਡੀਐਚਐਲ ਐਕਸਪ੍ਰੈਸ ਇੰਡੀਆ ਨੇ ਦੀਵਾਲੀ ਦੇ ਤਿਉਹਾਰ ਤੇ ਪੇਸ਼ਕਸ਼ ਕੀਤੀ #ਡੀਐਚਐਲਐਕਸਪ੍ਰੈਸ #ਦੀਵਾਲੀ

ਡੀਐਚਐਲ ਐਕਸਪ੍ਰੈਸ ਇੰਡੀਆ ਨੇ ਦੀਵਾਲੀ ਦੇ ਤਿਉਹਾਰ ਤੇ ਪੇਸ਼ਕਸ਼ ਕੀਤੀ #ਡੀਐਚਐਲਐਕਸਪ੍ਰੈਸ #ਦੀਵਾਲੀ

ਡੀਐਚਐਲ ਐਕਸਪ੍ਰੈਸ ਇੰਡੀਆ ਨੇ ਦੀਵਾਲੀ ਦੇ ਤਿਉਹਾਰ ਤੇ ਪੇਸ਼ਕਸ਼ ਕੀਤੀ

ਲੁਧਿਆਣਾ/ਜਲੰਧਰ,ਮੋਹਾਲੀ, 13 ਅਕਤੂਬਰ, 2022 (ਨਿਊਜ਼ ਟੀਮ)
: ਵਿਸ਼ਵ ਦੀ ਪ੍ਰਮੁੱਖ ਅੰਤਰਰਾਸ਼ਟਰੀ ਐਕਸਪ੍ਰੈਸ ਸੇਵਾ ਪ੍ਰਦਾਤਾ, ਡੀਐਚਐਲ ਐਕਸਪ੍ਰੈਸ ਤਿਉਹਾਰ ਦੀ ਖੁਸ਼ੀਆਂ ਨੂੰ ਫਿਰ ਤੋਂ ਵੰਡ ਰਹੀ ਹੈ। ਹੁਣ ਲੋਕ 2 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ ਸ਼ਿਪਮੈਂਟਾਂ ਲਈ ਘੱਟੋ-ਘੱਟ 50% ਦੀ ਛੋਟ ਵਾਲੀ ਦਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਤੋਹਫ਼ੇ ਅਤੇ ਮਿਠਾਈਆਂ ਭੇਜ ਸਕਦੇ ਹਨ। ਦੀਵਾਲੀ ਪੇਸ਼ਕਸ਼ ਦੇ ਨਾਲ, ਡੀਐਚਐਲ ਦਾ ਉਦੇਸ਼ ਗਾਹਕਾਂ ਨੂੰ ਦੁਨੀਆ ਭਰ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਜੁੜਨ ਵਿੱਚ ਮਦਦ ਕਰਨਾ ਹੈ।

ਸੰਦੀਪ ਜੁਨੇਜਾ, ਵਾਈਸ ਪ੍ਰੈਜ਼ੀਡੈਂਟ, ਸੇਲਜ਼ ਅਤੇ ਮਾਰਕੀਟਿੰਗ, ਡੀਐਚਐਲ ਐਕਸਪ੍ਰੈਸ ਇੰਡੀਆ, ਨੇ ਕਿਹਾ, “ਦੀਵਾਲੀ ਦੀ ਖੁਸ਼ੀ ਅਤੇ ਉਤਸ਼ਾਹ ਹੋਰ ਵੀ ਵੱਧ ਜਾਉਂਦਾ ਹੈ ਜਦੋਂ ਅਸੀਂ ਆਪਣੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿੰਦੇ ਹਾਂ। ਦੀਵਾਲੀ ਪੇਸ਼ਕਸ਼ ਦੇ ਨਾਲ, ਅਸੀਂ ਮੀਲਾਂ ਦੂਰ ਰਹਿਣ ਵਾਲੇ ਲੋਕਾਂ ਨੂੰ ਘਰ ਵਰਗਾ ਮਾਹੌਲ ਲਿਆਉਣ ਦਾ ਇਰਾਦਾ ਰੱਖਦੇ ਹਾਂ। 220 ਦੇਸ਼ਾਂ ਅਤੇ ਪ੍ਰਦੇਸ਼ਾਂ ਨੂੰ ਕਵਰ ਕਰਨ ਵਾਲੇ ਡੀਐਚਐਲ ਦੇ ਡੋਰ-ਟੂ-ਡੋਰ ਸ਼ਿਪਿੰਗ ਅਤੇ ਟਰੈਕਿੰਗ ਵਿਕਲਪਾਂ ਦੇ ਨਾਲ, ਅਸੀਂ ਆਪਣੇ ਗਾਹਕਾਂ ਲਈ ਭਰੋਸੇਯੋਗ ਸੇਵਾ ਭਾਈਵਾਲ ਬਣਨ ਦਾ ਟੀਚਾ ਰੱਖਦੇ ਹਾਂ।”

ਗਾਹਕ ਐਸਐਮਐਸ ਜਾਂ ਈਮੇਲ ਰਾਹੀਂ ਸ਼ਿਪਮੈਂਟ ਦੀ ਸਥਿਤੀ ਬਾਰੇ ਅੱਪਡੇਟ ਪ੍ਰਾਪਤ ਕਰ ਸਕਦੇ ਹਨ।

ਇਹ ਛੋਟ 29 ਅਕਤੂਬਰ, 2022 ਤੱਕ 650 ਤੋਂ ਵੱਧ ਡੀਐਚਐਲ ਸੇਵਾ ਪੁਆਇੰਟਾਂ 'ਤੇ ਉਪਲਬਧ ਹੈ।

ਇਸ ਪੇਸ਼ਕਸ਼ ਬਾਰੇ ਪੁੱਛਣ ਲਈ, ਗਾਹਕ ਡੀਐਚਐਲ ਐਕਸਪ੍ਰੈਸ ਦੇ ਟੋਲ-ਫ੍ਰੀ ਨੰਬਰ 1800 11 1345 'ਤੇ ਕਾਲ ਕਰ ਸਕਦੇ ਹਨ ਜਾਂ ਡੀਐਚਐਲ ਨੂੰ 56161 'ਤੇ DIWALI ਕੋਡ ਲਿਖ ਕੇ ਐਸਐਮਐਸ ਕਰ ਸਕਦੇ ਹਨ।