Home >> ਐਕਸਕਲਿਊਸਿਵ ਆਫਰਜ਼ >> ਐੱਪ >> ਸੁਤੰਤਰਤਾ ਦਿਵਸ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵੀ >> ਵੀ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੇਸ਼ ਕੀਤੇ ਐਕਸਕਲਿਊਸਿਵ ਆਫਰਜ਼; ਸਿਰਫ਼ ਵੀ ਐਪ 'ਤੇ ਉਪਲਬੱਧ

ਵੀ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੇਸ਼ ਕੀਤੇ ਐਕਸਕਲਿਊਸਿਵ ਆਫਰਜ਼; ਸਿਰਫ਼ ਵੀ ਐਪ 'ਤੇ ਉਪਲਬੱਧ

ਵੀ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੇਸ਼ ਕੀਤੇ ਐਕਸਕਲਿਊਸਿਵ ਆਫਰਜ਼; ਸਿਰਫ਼ ਵੀ ਐਪ 'ਤੇ ਉਪਲਬੱਧ

ਲੁਧਿਆਣਾ, 17 ਅਗਸਤ 2023 (ਨਿਊਜ਼ ਟੀਮ)
: ਭਾਰਤ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ, ਪ੍ਰਮੁੱਖ ਦੂਰ ਸੰਚਾਰ ਸੇਵਾ ਪ੍ਰਦਾਤਾ, ਵੀ ਨੇ ਆਪਣੇ ਪ੍ਰੀ-ਪੇਡ ਗਾਹਕਾਂ ਲਈ ਆਕਰਸ਼ਕ ਪੇਸ਼ਕਸ਼ਾਂ ਦਾ ਐਲਾਨ ਕੀਤਾ ਹੈ। 12 ਤੋਂ 18 ਅਗਸਤ ਦੇ ਵਿਚਕਾਰ, ਵੀ ਦੇ ਉਪਭੋਗਤਾ ਸ਼ਾਨਦਾਰ ਡੀਲਸ ਦੀ ਇੱਕ ਵਿਆਪਕ ਰੇਂਜ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਅਤੇ ਨਾਲ ਹੀ ਵੀ ਐਪ 'ਤੇ ਸ਼ਾਨਦਾਰ ਇਨਾਮ ਜਿੱਤਣ ਦਾ ਮੌਕਾ ਵੀ ਪ੍ਰਾਪਤ ਕਰ ਸਕਦੇ ਹਨ।

ਇਹ ਸੁਨਿਸ਼ਚਿਤ ਕਰਨ ਲਈ ਕਿ ਉਪਭੋਗਤਾ ਆਪਣੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੌਰਾਨ ਨਿਰਵਿਘਨ ਆਨਲਾਈਨ ਅਨੁਭਵਾਂ ਦਾ ਆਨੰਦ ਮਾਣ ਸਕਣ, ਵੀ 199 ਰੁਪਏ ਤੋਂ ਉੱਪਰ ਦੇ ਸਾਰੇ ਅਸੀਮਤ ਡਾਟਾ ਰੀਚਾਰਜ 'ਤੇ 50 ਜੀਬੀ ਤੱਕ ਦਾ ਵਾਧੂ ਡਾਟਾ ਲਾਭ ਪੇਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ, ਵੀ ਦੇ ਗਾਹਕ 1449 ਰੁਪਏ ਅਤੇ 3099 ਰੁਪਏ ਦੇ ਰੀਚਾਰਜ ਪੈਕ 'ਤੇ ਕ੍ਰਮਵਾਰ 50 ਰੁਪਏ ਅਤੇ 75 ਰੁਪਏ ਦਾ ਇੰਸਟੇਂਟ ਡਿਸਕਾਉਂਟ ਪ੍ਰਾਪਤ ਕਰ ਸਕਦੇ ਹਨ।

ਸੁਤੰਤਰਤਾ ਦਿਵਸ ਦੇ ਜਸ਼ਨ ਦੇ ਜੋਸ਼ ਨੂੰ ਹੋਰ ਵਧਾਉਂਦੇ ਹੋਏ, ਵੀ ਵਿਸ਼ੇਸ਼ ਤੌਰ 'ਤੇ ਵੀ ਐਪ 'ਤੇ "ਸਪਿਨ ਦ ਵ੍ਹੀਲ" ਮੁਕਾਬਲਾ ਵੀ ਆਯੋਜਿਤ ਕਰ ਰਿਹਾ ਹੈ। ਇਸ ਮੁਕਾਬਲੇ ਦੇ ਹਿੱਸੇ ਵਜੋਂ, ਹਰ ਘੰਟੇ ਇੱਕ ਅਸ਼ਿਓਰਡ ਖੁਸ਼ਕਿਸਮਤ ਜੇਤੂ ਨੂੰ 3099 ਰੁਪਏ ਦਾ ਇੱਕ ਕੰਪਲੀਮੈਂਟਰੀ ਰੀਚਾਰਜ ਪੈਕ ਜਿੱਤਣ ਦਾ ਮੌਕਾ ਮਿਲੇਗਾ, ਜੋ ਇੱਕ ਸਾਲ ਲਈ ਵੈਧ ਹੋਵੇਗਾ। ਇਸ ਕੰਟੈਸਟ ਦੇ ਇਲਾਵਾ ਕਈ ਹੋਰ ਰਿਵਾਰਡਸ ਵੀ ਪੇਸ਼ ਕੀਤੇ ਗਏ ਹਨ, ਜਿਵੇਂ ਕਨੈਕਟੀਵਿਟੀ ਦਾ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ 1ਜੀਬੀ ਜਾਂ 2ਜੀਬੀ ਵਾਧੂ ਡਾਟਾ, ਸੋਨੀਲਿਵ ਲਈ ਸਬਸਕ੍ਰਿਪਸ਼ਨ ਅਤੇ ਹੋਰ ਵੀ ਬਹੁਤ ਕੁਝ, ਵੀ ਆਪਣੇ ਉਪਭੋਗਤਾਵਾਂ ਦੇ ਲਈ ਬਹੁਤ ਸਾਰੇ ਇਨਾਮ ਜਿੱਤਣ ਦੇ ਮੌਕੇ ਉਪਲਬੱਧ ਪ੍ਰਦਾਨ ਰਿਹਾ ਹੈ।

ਉਪਰੋਕਤ ਪੇਸ਼ਕਸ਼ਾਂ ਐਕਸਕਲਿਊਸਿਵ ਤੌਰ ਤੇ ਵੀ ਐਪ 'ਤੇ ਹੀ ਉਪਲਬੱਧ ਹਨ। ਐਪ ਨੂੰ ਡਾਊਨਲੋਡ ਕਰਨ ਲਈ, ਇੱਥੇ ਕਲਿੱਕ ਕਰੋ: : https://bit.ly/3Ny5Ntj