Home >> ਸੋਨੀ >> ਚੰਡੀਗੜ੍ਹ >> ਜੈਡਵੀ-1 II >> ਪੰਜਾਬ >> ਬਲਾਗ ਕੈਮਰਾ >> ਯੂਟੀ >> ਲੁਧਿਆਣਾ >> ਸੋਨੀ ਨੇ ਬਲਾਗ ਕੈਮਰਾ ਜੈਡਵੀ-1 II ਪੇਸ਼ ਕਰਨ ਦਾ ਐਲਾਨ ਕੀਤਾ

ਸੋਨੀ ਨੇ ਬਲਾਗ ਕੈਮਰਾ ਜੈਡਵੀ-1 II ਪੇਸ਼ ਕਰਨ ਦਾ ਐਲਾਨ ਕੀਤਾ

ਸੋਨੀ ਨੇ ਬਲਾਗ ਕੈਮਰਾ ਜੈਡਵੀ-1 II ਪੇਸ਼ ਕਰਨ ਦਾ ਐਲਾਨ ਕੀਤਾ

ਚੰਡੀਗੜ੍ਹ / ਲੁਧਿਆਣਾ, 28 ਸਤੰਬਰ 2023 (ਨਿਊਜ਼ ਟੀਮ)
: ਸੋਨੀ ਨੇ ਬਲਾਗ ਕੈਮਰਾ ਜੈਡਵੀ ਸੀਰੀਜ਼ ਵਿਚ ਜੈਡਵੀ-1 ਦੀ ਦੂਜੀ ਪੀੜ੍ਹੀ (ਨੈਕਸਟ ਜਨਰੇਸ਼ਨ) ਦੇ ਕੈਮਰੇ, ਜੈਡਵੀ-1 II ਪੇਸ਼ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਅਜਿਹੇ ਫੀਚਰ ਹਨ ਜਿਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਰਹੀ ਹੈ ਅਤੇ ਜੋ ਬਜ਼ਾਰ ਵਿਚ ਮੋਹਰੀ ਅਤੇ ਹਰਮਨਪਿਆਰੇ ਹਨ। ਜੈਡਵੀ-1 ਦੀ ਤੁਲਣਾ ਵਿਚ ਬਿਹਤਰ ਵਾਈਡ ਐਂਗਲ ਨਾਲ ਜੈਡਵੀ-1 II ਬਲਾਗਰ ਨੂੰ ਆਕਰਸ਼ਕ ਫੋਟੋਜੈਨਿਕ ਇਮੇਜ ਦੀ ਗੁਣਵੱਤਾ ਨਾਲ ਜ਼ਿਆਦਾ ਆਕਰਸ਼ਕ ਕਹਾਣੀ ਦਿਖਾਉਣ ਸੁਣਾਉਣ ਵਿਚ ਮਦਦ ਕਰਦਾ ਹੈ।

1.0-ਟਾਈਪ ਐਕਸਮੋਰ ਆਰਐਸਟੀਐਮ ਇਮੇਜ ਸੈਂਸਰ (ਲਗਭਗ 20.1 ਇਫੈਕਟਿਵ ਮੈਗਾਪਿਕਸਲ), ਬਾਇੰਜ ਐਕਸਟੀਐਮ ਇਮੇਜ ਪ੍ਰੋਸੈਸਿੰਗ ਇੰਜਨ, ਅਤੇ ਜੇਈਸ੍ ਵੇਰਿਓ-ਸੋਨਾਰ ਟੀ* 18-50ਮਿਮੀ ਐਫ1.8-41 ਲੈਂਸ, ਜੈਡਵੀ-1 II ਵੱਖ ਵੱਖ ਕੌਸ਼ਲ ਪੱਧਰਾਂ ਵਾਲੇ ਕ੍ਰਿਏਟਰ ਨੂੰ ਪੇਸ਼ ਸਮਰਥਾਵਾਂ ਦਾ ਅਨੰਦ ਲੈਣ ਵਿਚ ਮਦਦ ਕਰਦਾ ਹੈ। 18-50 ਮਿਮੀ2 ਵਾਈਡ ਐਂਗਲ ਲੈਂਸ ਨਾਲ ਜੋ ਗਰੁੱਪ ਸੈਲਫੀ ਤੋਂ ਲੈਕੇ ਤੰਗ ਵਾਧੂ ਭਾਗ ਜਾਂ ਰੋਜ਼ਮਰਾ ਦੇ ਦਿ੍ਸ਼ਾਂ ਦੀ ਡਾਇਨਮਿਕ ਰਿਕਾਰਡਿੰਗ ਤੋਂ ਲੈ ਕੇ ਮਲਟੀਪਲ ਫੇਸ ਰੇਕਗਨਿਸ਼ਨ ਤੱਕ ਸਭ ਕੁਝ ਫ੍ਰੇਮ ਕਰ ਸਕਦਾ ਹੈ ਜੋ ਕਈ ਚਿਹਰਿਆਂ ਨੂੰ ਪਹਿਚਾਨਦਾ ਹੈ ਅਤੇ ਦੋ ਜਾਂ ਤਿੰਨ ਲੋਕਾਂ ਲਈ ਸੈਲਫੀ ਸ਼ਾਟ ਲੈਂਦੇ ਸਮੇਂ ਸਾਰੇ ਚਿਹਰਿਆਂ ਨੂੰ ਸ਼ਾਰਪ ਅਤੇ ਕਲੀਅਰ ਰੱਖਣ ਲਈ ਆਪਣੇ ਆਪ ਐਡਜਸਟ ਕਰ ਲੈਂਦਾ ਹੈ। ਜੈਡਵੀ-1 II ਇਕ ਉਨਤ ਬਲਾਗਿੰਗ ਕੈਮਰਾ ਹੈ, ਜਿਸ ਨੂੰ ਟ੍ਰੈਵਲ ਸਾਈਜ਼ ਵਿਚ ਤਿਆਰ ਕੀਤਾ ਗਿਆ ਹੈ।

ਇਹ 18ਮਿਮੀ1 ਵਾਈਡ ਐਂਗਲ ਵਿਯੂ ਨਾਲ ਆਕਰਸ਼ਕ ਫੋਟੋਜੇਨਿਕ ਫੋਟੋ ਲੈਣਾ ਅਸਾਨ ਬਣਾਉਂਦਾ ਹੈ - ਖਾਸ ਕਰਕੇ ਸੈਲਫੀ ਸ਼ੂਟ ਕਰਦੇ ਸਮੇਂ। 18-50 ਮਿਮੀ ਆਪਟੀਕਲ ਜੂਮ ਅਤੇ ਕਲੀਅਰ ਇਮੇਜ ਜੂਮ ਫੋਟੋ ਦੀ ਗੁਣਵੱਤਾ ਦੇ ਨੁਕਸਾਨ ਨੂੰ ਘੱਟ ਕਰਦੇ ਹੋਏ ਫੋਟੋ ਨੂੰ ਅਸਾਨੀ ਨਾਲ ਵੱਡਾ ਕਰਦਾ ਹੈ ਤਾਂ ਜੋ ਵਿਯੂ ਦੇ ਐਂਗਲ ਨੂੰ ਬਦਲ ਕੇ ਵੀਡੀਓ ਵਿਚ ਵੰਨਗੀ ਪੈਦਾ ਕੀਤੀ ਜਾ ਸਕੇ।

ਬੋਕੇ ਸਵਿੱਚ ਨਾਲ 1.0 ਟਾਈਪ ਸੈਂਸਰ ਜੋ ਸਿੰਗਲ ਟਚ ਨਾਲ ਬੈਕਗ੍ਰਾਉਂਡ ਨੂੰ ਡੀਫੋਕਸ ਕਰਕੇ ਸੁੰਦਰ ਬੋਕੇ ਪ੍ਰਦਾਨ ਕਰਦਾ ਹੈ। ਸਿਨੇਮੈਟਿਕ ਬਲਾਗ ਸੈਟਿੰਗ ਫੰਕਸ਼ਨ ਬਲਾਗ ਕੈਮਰੇ ਦਾ ਉਪਯੋਗ ਕਰਕੇ ਫੋਟੋ ਅਸਾਨੀ ਨਾਲ ਲੈਣ ਵਿਚ ਮਦਦ ਕਰਦਾ ਹੈ। ਇਹ ਸਿੰਗਲ ਟਚ ਵਿਚ ਪ੍ਰਭਾਵਸ਼ਾਲੀ ਕਲਪਨਾ ਨੂੰ ਮੂਰਤ ਰੂਪ ਪ੍ਰਦਾਨ ਕਰਦਾ ਹੈ। ਬਸ ਆਨ ਸਕ੍ਰੀਨ ਫੰਕਸ਼ਲ ਆਈਕਨ 'ਤੇ ਟੈਪ ਕਰੋ ਅਤੇ ਕੈਮਰਾ ਸਵੈਚਲਿਤ ਰੂਪ ਨਾਲ ਸਿਨੇਮਾਸਕੋਪ ਅਕਾਰ (2.35:1)5 ਅਤੇ 24 ਐਫਪੀਐਸ5 ਦੀ ਫ੍ਰੇਮ ਰੇਟ ਸੈਟ ਕਰੇਗਾ, ਜੋ ਸਿਨੇਮਾ ਮੂਵੀ ਵਰਗਾ ਹੈ। ਫੇਰ ਪੰਚ ਲੁਕ ਅਤੇ ਚਾਰ ਮੂਡ ਵਿਚੋਂ ਚੋਣ ਕਰਨ ਲਈ ਆਨ ਸਕ੍ਰੀਨ ਬਟਨ ਦੇ ਨਾਲ ਆਪਣਾ ਕੰਮ ਪੂਰਾ ਕਰੋ।

ਇਸਦਾ ਕ੍ਰਿਏਟਿਵ ਲੁਕ ਜੋ ਆਪਣੀ ਰਚਨਾਤਮਕ ਪਹਿਲ ਅਤੇ ਪ੍ਰੋ ਲੈਵਲ ਇਮੇਜਿੰਗ ਫੀਚਰ ਦੇ ਅਨੁਰੂਪ 10 ਪ੍ਰੀਸੈਟ ਲੁਕ ਨੂੰ ਸਪੋਰਟ ਕਰਦਾ ਹੈ। ਇਥੋਂ ਤੱਕ ਕਿ ਹਾਈ ਡੈਫੀਨਿਸ਼ਨ 4ਕੇ ਵਿਚ ਜਿਥੇ ਸਟੀਕ ਫੋਕਸ ਦੀ ਜ਼ਰੂਰਤ ਹੁੰਦੀ ਹੈ, ਕੈਮਰਾ ਏ(a) ਸੀਰੀਜ਼ ਦੇ ਕੈਮਰਿਆਂ ਦੀ ਤਰ੍ਹਾਂ ਉਸੇ ਫਾਸਟ ਹਾਈਬਿ੍ਡ ਏਐਫ ਸਿਸਟਮ ਨਾਲ ਫੋਟੋ ਤਾਂ ਸ਼ਾਰਪ ਰੱਖੇਗਾ ਕੈਮਰਾ ਵੀਡੀਓ ਰਿਕਾਰਡਿੰਗ ਦੌਰਾਨ ਫੋਕਸਿੰਗ ਸਪੀਡ ਚੁਣਨ ਲਈ ਏਐਫ ਟ੍ਰਾਂਜਿਸ਼ਨ ਸਪੀਡ ਅਤੇ ਸਬਜੈਕਟ ਦੀ ਸਪੀਡ ਅਤੇ ਐਂਬਿਐਂਸ ਦੇ ਅਨੁਰੂਪ ਫੋਕਸ ਨੂੰ ਕੰਟਰੋਲ ਕਰਨ ਲਈ ਏਐਫ ਸਬਜੈਕਟ ਸਿਫਟ ਸੈਂਸੀਬਿਟੀ ਨਾਲ ਲੈਸ ਹੈ। ਇਸ ਤੋਂ ਇਲਾਵਾ ਰਿਅਲ ਟਾਈਮ ਆਈ ਏਐਫ ਸਟੀਲ ਫੋਟੋ ਅਤੇ ਮੂਵੀ ਦੋਨਾਂ ਲਈ ਮਾਨਵ ਜਾਂ ਜਾਨਵਰਾਂ 'ਤੇ ਸਟੀਕ ਰੂਪ ਨਾਲ ਫੋਕਸ ਰੱਖ ਸਕਦਾ ਹੈ।

ਆਟੋ ਮੋਡ ਵਿਚ ਕੈਮਰਾ ਲੋਕਾਂ ਦੇ ਚਿਹਰਿਆਂ ਜਾਂ ਵਸਤੂ (ਅਬਜੈਕਟ) ਨੂੰ ਪਹਿਚਾਨਦਾ ਹੈ ਅਤੇ ਸਵੈਚਲਿਤ ਰੂਪ ਨਾਲ ਬਿਲਟ ਇਨ ਮਾਈਕ੍ਰੋਫੋਲ ਦੀ ਦਿਸ਼ਾ ([ਫਰੰਟ] ਜਾਂ [ਸਾਰੀਆਂ ਦਿਸ਼ਾਵਾਂ (ਆਲ ਡਾਇਰੈਕਸ਼ਨ)]) ਬਦਲ ਦਿੰਦਾ ਹੈ। ਮੈਨੂਅਲ ਮੋਡ ਵਿੱਚ ਤੁਸੀਂ ਸੈਲਫੀ ਲਈ [ਫਰੰਟ] ਨਰੇਸ਼ਨ ਨਾਲ ਸ਼ੂਟਿੰਗ ਕਰਦੇ ਸਮੇਂ [ਰੀਅਰ] ਜਾਂ [ਆਲ ਡਾਇਰੈਕਸ਼ਨ] ਦੀ ਚੋਣ ਕਰ ਸਕਦੇ ਹੋ। ਇਸ ਦੀ ਵਿੰਡਸਕ੍ਰੀਨ ਬਾਹਰ ਸ਼ੂਟਿੰਗ ਕਰਨ ਦੌਰਾਨ ਸਪੀਕਰ ਦੀ ਸਪਸ਼ਟ ਰਿਕਾਰਡਿੰਗ ਸੁਨਿਸ਼ਚਿਤ ਕਰਦੀ ਹੈ। ਮਲਟੀ ਇੰਟਰਫੇਸ ਸ਼ੂ2 ਲਈ ਉਪਯੋਗ ਵਿਚ ਅਸਾਨ ਕੇਬਲਲੈਸ ਅਟੈਚਮੈਂਟ ਅਤੇ 3.5 ਮਿਮੀ ਮਾਈਕ੍ਰੋਫੋਨ ਜੈਕ ਐਕਸਟਰਨਲ ਮਾਈਕ੍ਰੋਫੋਨ ਨੂੰ ਕਨੈਕਟ ਕਰਨਾ ਅਸਾਨ ਬਣਾਉਂਦਾ ਹੈ। ਫੇਸ ਪ੍ਰਰਿਓਰਿਟੀ ਏਈ ਅਤੇ ਸਾਫਟ ਸਕਿਨ ਇਫੈਕਟ ਸਵੈਚਲਿਤ ਰੂਪ ਨਾਲ ਅਤੇ ਤੁਰੰਤ ਚਿਹਰਿਆਂ ਦਾ ਪਤਾ ਲਗਾਉਂਦਾ ਹੈ ਅਤੇ ਫੈਸ਼ਿਅਲ ਬ੍ਰਾਈਟਨੈਸ ਨੂੰ ਅਨੁਕੂਲਿਤ ਕਰਨ ਲਈ ਐਕਸਪੋਜ਼ਰ ਨੂੰ ਅਡਜੈਸਟ ਕਰਦਾ ਹੈ, ਚਾਹੇ ਲਾਈਟਿੰਗ ਕਿਹੋ ਜਿਹੀ ਵੀ ਹੋਵੇ। ਸਾਫਟ ਸਕਿਨ ਇਫੈਕਟ ਫਿਲਮ ਬਣਾਉਂਦੇ ਸਮੇਂ ਸਕਿਲ ਅਤੇ ਫੇਸ਼ਿਅਲ ਫੀਚਰ ਨੂੰ ਸਮੂਦ ਬਣਾ ਦਿੰਦਾ ਹੈ।

ਪ੍ਰੋਡਕਟ ਸ਼ੋਕੇਸ ਸੈਟਿੰਗ ਤੁਹਾਡੇ ਫੇਸ ਤੋਂ ਲੈ ਕੇ ਤੁਹਾਡੇ ਵੱਲੋਂ ਹਾਈਲਾਈਟ ਕੀਤੇ ਜਾ ਰਹੇ ਆਈਟਮ ਤੱਕ ਸਮੂਦ ਫੋਕਸ ਬਦਲਾਅ ਨਾਲ ਪ੍ਰੋਡਕਟ ਰਿਵਿਊ ਵੀਡੀਓ ਦੀ ਸੁਵਿਧਾਜਨਕ ਸੂਟਿੰਗ ਪ੍ਰਦਾਨ ਕਰਦੀ ਹੈ। ਐਸ ਐਂਡ ਕਯੂ ਸ਼ੂਟ ਮੋਡ1 ਜੋ ਰੋਜ਼ਮਰਾ ਦੇ ਦਿ੍ਸ਼ਾਂ ਵਿਚ ਇਫੈਕਟ ਜੋੜਨ ਲਈ 5x ਸਲੋ ਜਾਂ 60xਕੁਇਕ ਮੋਸ਼ਲ ਤੱਕ ਦੀ ਚੋਣ ਵਿਚ ਮਦਦ ਕਰਦਾ ਹੈ। ਸ਼ੂਟਿੰਗ ਅਤੇ ਰਿਕਾਰਡਿੰਗ ਫ੍ਰੇਮ ਰੇਟ ਦਾ ਸੰਯੋਜਨ ਹੁਣ ਇਕ ਹੀ ਸਕ੍ਰੀਨ ਤੇ ਸੈਟ ਕੀਤਾ ਜਾ ਸਕਦਾ ਹੈ।

ਬਿਲਟ ਇਨ ਐਨਡੀ ਫਿਲਟਰ ਦਾ ਉਪਯੋਗ ਐਕਸਪੋਜ਼ਰ ਨੂੰ ਤਿੰਨ ਸਟਾਪ ਤੱਕ ਘੱਟ ਕਰਨ ਅਤੇ ਸਭ ਤੋਂ ਬ੍ਰਾਈਟ ਮਾਹੌਲ ਵਿਚ ਵੀ ਸੁੰਦਰ ਬੈਕਗ੍ਰਾਉਂਡ ਬੋਕੇ ਲਈ ਕੀਤਾ ਜਾਂਦਾ ਹੈ।

ਜੈਡਵੀ-1 II ਬਲਾਗ ਕੈਮਰਾ 25 ਸਤੰਬਰ 2023 ਤੋਂ ਪੂਰੇ ਭਾਰਤ ਵਿਚ ਸਾਰੇ ਸੋਨੀ ਸੈਂਟਰ, ਅਲਫਾ ਫਲੈਗਸ਼ਿਪ ਸਟੋਰ, ਸੋਨੀ ਦੇ ਅਧਿਕਾਰਤ ਡੀਲਰਾਂ, ਈਕਾਮਰਸ ਵੈਬਸਾਈਟਾਂ (ਅਮੇਜਨ ਅਤੇ ਫਲਿਪਕਾਰਟ) ਅਤੇ ਪ੍ਰਮੁੱਖ ਇਲੈਟ੍ਰਾਨਿਕ ਸਟੋਰਾਂ 'ਤੇ ਉਪਲਭਧ ਹੋਵੇਗਾ।