Home >> 5G >> ਚੰਡੀਗੜ੍ਹ >> ਟੈਲੀਕਾਮ >> ਪੰਜਾਬ >> ਯੂਟੀ >> ਲੁਧਿਆਣਾ >> ਵੀ >> ਵੀਵੋ V50e >> ਵੀ ਦੇ ਨਾਲ ਸਾਂਝੇਦਾਰੀ ਵਿਚ ਲਾਂਚ ਹੋਇਆ vivo V50e 5G : ਐਕਸਕਲਿਊਸਿਵ ਬੰਡਲਡ ਪਲਾਨ, ਜੋ ਦੇਵੇਗਾ 177 ਓਟੀਟੀ ਸਬਸਕ੍ਰਿਪਸ਼ਨਸ ਅਤੇ ਹਾਈ-ਸਪੀਡ ਵੀ 5G ਦੇ ਫਾਇਦੇ

ਵੀ ਦੇ ਨਾਲ ਸਾਂਝੇਦਾਰੀ ਵਿਚ ਲਾਂਚ ਹੋਇਆ vivo V50e 5G : ਐਕਸਕਲਿਊਸਿਵ ਬੰਡਲਡ ਪਲਾਨ, ਜੋ ਦੇਵੇਗਾ 177 ਓਟੀਟੀ ਸਬਸਕ੍ਰਿਪਸ਼ਨਸ ਅਤੇ ਹਾਈ-ਸਪੀਡ ਵੀ 5G ਦੇ ਫਾਇਦੇ

ਵੀਵੋ

ਵੀ

ਚੰਡੀਗੜ੍ਹ/ਲੁਧਿਆਣਾ, 5 ਜੂਨ, 2025 (ਨਿਊਜ਼ ਟੀਮ):
ਦੇਸ਼ ਦੇ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਅਤੇ ਆਧੁਨਿਕ ਗਲੋਬਲ ਸਮਾਰਟਫੋਨ ਬ੍ਰਾਂਡ, ਵੀਵੋ ਇੰਡੀਆ, ਨਵੇਂ ਲਾਂਚ ਕੀਤੇ ਵੀਵੋ V50e 5G ਦੇ ਨਾਲ ਉਪਭੋਗਤਾਵਾਂ ਨੂੰ ਇੱਕ ਐਕਸਕਲਿਊਸਿਵ ਬੰਡਲਡ ਪਲਾਨ ਦੇ ਲਾਭ ਉਪਲਬਧ ਕਰਾਉਣ ਦੇ ਲਈ ਸਾਂਝੇਦਾਰੀ ਕੀਤੀ ਹੈ । ਇਹ ਪਲਾਨ ਵੀ ਦੀ ਹਾਈ-ਸਪੀਡ 5G ਕਨੈਕਟੀਵਿਟੀ ਅਤੇ ਵੀ ਮੂਵੀਜ਼ ਐਂਡ ਟੀਵੀ ਦੀ 12-ਮਹੀਨੇ ਦੀ ਸਬਸਕ੍ਰਿਪਸ਼ਨ ਦੇ ਨਾਲ ਇੱਕ ਸਹਿਜ ਡਿਜੀਟਲ ਅਤੇ ਮਨੋਰੰਜਨ ਦਾ ਅਨੁਭਵ ਪ੍ਰਦਾਨ ਕਰਦਾ ਹੈ।
ਇਹ ਬੰਡਲਡ ਪਲਾਨ ਉਨ੍ਹਾਂ ਗਾਹਕਾਂ ਲਈ ਉਪਲਬੱਧ ਹੈ ਜੋ 30 ਜੂਨ, 2025 ਤੱਕ ਵੀਵੋ V50e 5G ਖਰੀਦਦੇ ਹਨ*। ਉਪਭੋਗਤਾ ਆਪਣੀ ਡਿਵਾਈਸ ਵਿੱਚ ਇੱਕ Vi ਪ੍ਰੀਪੇਡ ਸਿਮ ਪਾ ਕੇ ਅਤੇ ਵਿਸ਼ੇਸ਼ ਤੌਰ 'ਤੇ ਕਿਉਰੇਟਡ ਰੁ 1,197 ਪਲਾਨ ਨਾਲ ਰੀਚਾਰਜ ਕਰਕੇ ਇਹ ਆਫਰ ਐਕਟੀਵੇਟ ਕਰ ਸਕਦੇ ਹਨ ,ਇਹ ਪਲਾਨ 84 ਦਿਨਾਂ ਲਈ ਵੈਧ ਹੋਵੇਗਾ । ਆਫਰ ਵਿੱਚ ਸ਼ਾਮਲ ਹਨ:
  • 12-ਮਹੀਨੇ ਦੀ ਵੀ ਮੂਵੀਜ਼ ਅਤੇ ਟੀਵੀ ਸਬਸਕ੍ਰਿਪਸ਼ਨ
  • 17 ਓਟੀਟੀ ਪਲੇਟਫਾਰਮਾਂ ਤੱਕ ਪਹੁੰਚ, ਜਿਸ ਵਿੱਚ ਜੀਓ ਹੋਟਸਟਾਰ , ਜ਼ੀ 5, ਸੋਨੀ ਲਿਵ , ਲਾਇੰਸਗੇਟ ਪਲੇ , ਫੈਨਕੋਡ ਆਦਿ ਸ਼ਾਮਲ ਹਨ
  • 350 ਤੋਂ ਵੱਧ ਲਾਈਵ ਟੀਵੀ ਚੈਨਲ
  • 3GB ਰੋਜ਼ਾਨਾ ਡਾਟਾ, ਅਸੀਮਤ ਵੌਇਸ ਕਾਲਾਂ, ਅਤੇ 100 ਐਸਐਮਐਸ ਪ੍ਰਤੀਦਿਨ

ਵੀਵੋ ਇੰਡੀਆ ਦੀ ਉੱਨਤ ਤਕਨਾਲੋਜੀ ਅਤੇ ਵੀ ਦੇ ਵਧਦੇ 5G ਫੁੱਟਪ੍ਰਿੰਟ ਦੇ ਨਾਲ ਭਾਰਤ ਭਰ ਦੇ ਸਮਾਰਟਫੋਨ ਉਪਭੋਗਤਾਵਾਂ ਲਈ 5G ਅਤੇ ਪ੍ਰੀਮੀਅਮ ਮਨੋਰੰਜਨ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਇਹ ਭਾਈਵਾਲੀ ਕੀਤੀ ਗਈ ਹੈ।
ਸਬਸਕ੍ਰਿਪਸ਼ਨ ਐਕਟੀਵੇਸ਼ਨ ਵੇਰਵੇ:
  •  ਰੁ 1,197 ਦੇ ਪਹਿਲੇ ਰੀਚਾਰਜ ਤੋਂ ਬਾਅਦ ਵੀ ਮੂਵੀਜ਼ ਐਂਡ ਟੀਵੀ ਪਹਿਲੇ ਤਿੰਨ ਮਹੀਨਿਆਂ ਲਈ ਐਕਟੀਵੇਟ ਹੋ ਜਾਵੇਗਾ ।
  •  ਇਸ ਤੋਂ ਬਾਅਦ ਰੁ 1,197 ਦੇ ਦੂਜੇ, ਤੀਜੇ ਅਤੇ ਚੌਥੇ ਰੀਚਾਰਜ (ਖਰੀਦਦਾਰੀ ਦੇ ਇੱਕ ਸਾਲ ਦੇ ਅੰਦਰ) ਤੋਂ ਬਾਅਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਬਾਕੀ 9 ਮਹੀਨੇ ਦਾ ਸਬਸਕ੍ਰਿਪਸ਼ਨ ਐਕਟੀਵੇਟ ਹੋਵੇਗਾ ।

ਬੰਡਲਡ ਲਾਭਾਂ ਦਾ ਆਨੰਦ ਲੈਣਾ ਜਾਰੀ ਰੱਖਣ ਲਈ, ਉਪਭੋਗਤਾਵਾਂ ਨੂੰ ਇਹ ਤੇਆ ਕਰਨਾ ਹੋਵੇਗਾ ਕਿ ਉਨ੍ਹਾਂ ਦਾ Vi ਸਿਮ vivo V50e ਵਿੱਚ ਐਕਟੀਵੇਟ ਰਹੇ ਅਤੇ ਯੋਗ ਯੋਜਨਾ ਨਾਲ ਹਰ 84 ਦਿਨਾਂ ਵਿੱਚ ਰੀਚਾਰਜ ਕੀਤਾ ਜਾਵੇ ।ਵੀ ਦੇ ਮੌਜੂਦਾ ਉਪਭੋਗਤਾ ਅਤੇ ਨਵੇਂ ਉਪਭੋਗਤਾ ਇਸ ਵਿਸ਼ੇਸ਼ ਪੇਸ਼ਕਸ਼ ਦਾ ਲਾਭ ਲੈਣ ਦੇ ਯੋਗ ਹਨ।
ਇਹ ਆਫਰ ਸਾਲਾਨਾ ਰੁ 3,000 ਤੱਕ ਦੀ ਬੱਚਤ ਪ੍ਰਦਾਨ ਕਰਦੀ ਹੈ, ਜੋ ਇਸਨੂੰ ਵਧੇਰੇ ਏਕੀਕ੍ਰਿਤ ਡਿਜੀਟਲ ਅਨੁਭਵ ਦੀ ਮੰਗ ਕਰਨ ਵਾਲੇ ਉਪਭੋਗਤਾਵਾਂ ਲਈ ਇੱਕ ਆਕਰਸ਼ਕ ਵਿਕਲਪ ਬਣਾਉਂਦੀ ਹੈ।

ਵੀ ਮੂਵੀਜ਼ ਅਤੇ ਟੀਵੀ ਤੱਕ ਕਿਵੇਂ ਪਹੁੰਚ ਕਰੀਏ:
ਮੋਬਾਈਲ 'ਤੇ
1. ਗੂਗਲ ਪਲੇ ਸਟੋਰ ਤੋਂ ਵੀ ਮੂਵੀਜ਼ ਅਤੇ ਟੀਵੀ ਐਪ ਡਾਊਨਲੋਡ ਕਰੋ
2. ਵੀਵੋ V50e 'ਤੇ ਆਪਣੇ Vi ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗ ਇਨ ਕਰੋ
3. ਸਟ੍ਰੀਮਿੰਗ ਸ਼ੁਰੂ ਕਰੋ

ਆਪਣੇ ਵੀਵੋ V50e 5G ਮੋਬਾਈਲ 'ਤੇ ਸਬਸਕ੍ਰਿਪਸ਼ਨ ਨੂੰ ਐਕਟੀਵੇਟ ਕਰਨ ਤੋਂ ਬਾਅਦ, ਤੁਸੀਂ ਇਹਨਾਂ ਆਸਾਨ ਸਟੈਪਸ ਦੀ ਪਾਲਣਾ ਕਰਕੇ ਆਪਣੇ ਸਮਾਰਟ ਟੀਵੀ ਵੀ ਮੂਵੀਜ਼ ਐਂਡ ਐਪ ਨੂੰ ਐਕਸੈਸ ਕਰ ਸਕਦੇ ਹੋ:
1. Vi Movies & TV ਐਪ ਡਾਊਨਲੋਡ ਕਰੋ
2. ਉਸੇ ਮੋਬਾਈਲ ਨੰਬਰ ਨਾਲ ਲੌਗਇਨ ਕਰੋ
3. ਵੱਡੀ ਸਕ੍ਰੀਨ 'ਤੇ ਕੰਟੇਂਟ ਦਾ ਆਨੰਦ ਮਾਣੋ

ਇਹ ਭਾਈਵਾਲੀ ਮੁੰਬਈ, ਦਿੱਲੀ, ਪਟਨਾ ਅਤੇ ਚੰਡੀਗੜ੍ਹ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਦੇ 5G ਰੋਲਆਉਟ ਦੇ ਨਾਲ ਮੇਲ ਖਾਂਦੀ ਹੈ, ਜਿਸਦੀ ਕੰਪਨੀ ਨੇ ਅਗਸਤ 2025 ਤੱਕ ਸਾਰੇ 17 ਸਰਕਲਾਂ ਵਿੱਚ ਵਿਸਤਾਰ ਦੀ ਯੋਜਨਾ ਬਣਾਈ ਹੈ। ਅਗਲੀ ਪੀੜ੍ਹੀ ਦੇ ਸਮਾਰਟਫੋਨ ਇਨੋਵੇਸ਼ਨ ਅਤੇ ਵਿਭਿੰਨ ਕੰਟੇਂਟ ਦੇ ਐਕਸੈਸ ਦੇ ਨਾਲ , ਵੀ ਅਤੇ ਵੀਵੋ ਇੰਡੀਆ ਖਪਤਕਾਰਾਂ ਨੂੰ ਵਧੇਰੇ ਕੁਨੈਕਟਡ ਬਣਾਉਣ ਅਤੇ ਉਹਨਾਂ ਨੂੰ ਮੋਬਾਈਲ ਦਾ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਵਚਨਵੱਧ ਹਨ ।

ਵੀ ਮੂਵੀਜ਼ ਐਂਡ ਟੀਵੀ ਵੀ ਦੇ ਸਾਰੇ ਸਬਸਕ੍ਰਾਈਬਰਸ ਲਈ ਇੱਕ ਵਨ-ਸਟਾਪ ਇੰਟਰਟੈਨਮੈਂਟ ਡੇਸਟੀਨੇਸ਼ਨ ਹੈ। ਵੀ ਮੂਵੀਜ਼ ਐਂਡ ਟੀਵੀ ਆਪਣੇ ਉਪਭੋਗਤਾਵਾਂ ਨੂੰ ਮਨੋਰੰਜਨ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੋਸਟਪੇਡ ਅਤੇ ਪ੍ਰੀਪੇਡ ਯੂਜ਼ਰਸ ਨੂੰ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਪੈਕਸ ਰਾਹੀਂ ਇੱਕ ਐਪ ਦੇ ਅਧੀਨ ਕਈ ਓਟੀਟੀ ਐਪਸ, ਲਾਈਵ ਟੀਵੀ ਚੈਨਲਾਂ ਅਤੇ ਕਈ ਕਨਏਂਟ ਲਾਇਬ੍ਰੇਰੀਆਂ ਤੱਕ ਮੁਫਤ ਪਹੁੰਚ ਸ਼ਾਮਲ ਹੈ।

*ਇਹ ਬੰਡਲਡ ਪਲਾਨ 17 ਅਪ੍ਰੈਲ ਤੋਂ 30 ਜੂਨ, 2025 ਦੇ ਵਿਚਕਾਰ vivo V50e 5G ਸਮਾਰਟਫੋਨ ਦੀ ਖਰੀਦ 'ਤੇ ਲਾਗੂ ਹੈ।