ਚੰਡੀਗੜ੍ਹ/ਲੁਧਿਆਣਾ, 21 ਅਗਸਤ, 2025 (ਨਿਊਜ਼ ਟੀਮ): ਭਾਰਤ ਦੇ ਪ੍ਰਮੁੱਖ ਲਗਜ਼ਰੀ ਲਾਈਫਸਟਾਈਲ ਪਲੇਟਫਾਰਮ, ਟਾਟਾ ਕਲਿਕ ਲਗਜ਼ਰੀ, ਨੇ ਦੇਸ਼ ਵਿੱਚ ਆਪਣਾ ਪਹਿਲਾ ਡਿਜੀਟਲ ਜਵੇਲਰੀ ਬੁਟੀਕ ਲਾਂਚ ਕਰਨ ਲਈ, ਪ੍ਰਮੁੱਖ ਭਾਰਤੀ ਲਗਜ਼ਰੀ ਬ੍ਰਾਂਡ, ਸਬਿਆਸਾਚੀ ਕਲਕੱਤਾ ਨਾਲ ਇੱਕ ਵਿਸ਼ੇਸ਼ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਵਿਲੱਖਣ ਸਾਂਝੇਦਾਰੀ ਵਿਰਾਸਤ ਨੂੰ ਡਿਜੀਟਲ ਨਵਾਚਰ ਦੇ ਨਾਲ ਮਿਲਾਉਂਦੀ ਹੈ, ਜਿਸਦੇ ਨਾਲ ਸਬਿਆਸਾਚੀ ਦੀ ਸਿਗਨੇਚਰ ਕਾਰੀਗਰੀ ਆਸਾਨੀ ਨਾਲ ਉਪਲਬੱਧ ਹੋਵੇਗੀ ਨਾਲ ਹੀ ਬ੍ਰਾਂਡ ਦੀ ਸਦੀਵੀ ਲਗਜ਼ਰੀ ਦੀ ਵਿਰਾਸਤ ਵੀ ਬਰਕਰਾਰ ਰਹੇਗੀ । ਇਹ ਬੁਟੀਕ 21 ਅਗਸਤ, 2025 ਨੂੰ ਪਲੇਟਫਾਰਮ 'ਤੇ ਲਾਈਵ ਹੋਵੇਗਾ , ਅਤੇ ਸਬਿਆਸਾਚੀ ਦੀ ਫਾਈਨ ਜਿਊਲਰੀ ਦਾ ਸਭ ਤੋਂ ਵੱਡਾ ਔਨਲਾਈਨ ਕਲੈਕਸ਼ਨ ਹੋਵੇਗਾ । ਟਾਟਾ ਕਲਿਕ ਲਗਜ਼ਰੀ 'ਤੇ ਸਬਿਆਸਾਚੀ ਬੁਟੀਕ ਵਿਚ ਪੂਰੀ ਤਰਾਂ 18 ਕੈਰੇਟ ਸੋਨੇ ਵਿੱਚ ਤਿਆਰ ਪ੍ਰਸਿੱਧ ਕਲਕੱਤਾ ਅਟੇਲੀਅਰ ਤੋਂ ਵਿਭਿੰਨ ਫਾਈਨ ਜਿਊਲਰੀ ਕਲੈਕਸ਼ਨਸ ਉਪਲਬੱਧ ਹੋਣਗੀਆਂ । ਰਾਇਲ ਬੰਗਾਲ ਹੈਰੀਟੇਜ ਗੋਲਡ ਕਲੈਕਸ਼ਨ ਪਿਓਰ ਗੋਲਡ ਦੇ ਬੰਗਾਲ ਟਾਈਗਰ ਪ੍ਰਤੀਕ ਚਿੰਨ੍ਹ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿੱਚ ਕਲਾਸਿਕ ਸਬਿਆਸਾਚੀ ਮੰਗਲਸੂਤਰ ਸ਼ਾਮਲ ਹੈ। ਰਾਇਲ ਬੰਗਾਲ ਡਾਇਮੰਡ ਕਲੈਕਸ਼ਨ VVS-VS EF ਸ਼੍ਰੇਣੀ ਦੇ ਸ਼ਾਨਦਾਰ ਤਰਾਸ਼ੇ ਡਾਇਮੰਡ , ਜੇਮਸਟੋਨ ਅਤੇ ਨੈਚੁਰਲ ਸਟੋਨਸ ਦੇ ਸੁਹਜ ਨਾਲ ਤਿਆਰ ਕੀਤਾ ਗਿਆ ਹੈ। ਰਾਇਲ ਬੰਗਾਲ ਪਰਲ ਸੀਰੀਜ਼ ਵਿੱਚ ਨੈਚੁਰਲ , ਕਲ੍ਚਰਡ ਅਤੇ ਸਾਉਥ ਸੀ ਪਰਲ ਸ਼ਾਮਲ ਹਨ। ਸੁੰਦਰਬਨ ਕਲੈਕਸ਼ਨ ਸਮੇਂ ਦਾ ਇੱਕ ਵਨ ਹੈ ਜਿੱਥੇ ਸ਼ਿਲਪਕਾਰੀਆਂ ਨੇ ਪ੍ਰਾਚੀਨ ਬੁੱਧੀ ਨਾਲ ਬਨਸਪਤੀ ਅਤੇ ਜੀਵ-ਜੰਤੂਆਂ ਦੇ ਰੂਪਾਂ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਟਾਈਗਰ ਸਟ੍ਰਾਈਪ ਅਤੇ ਸ਼ਾਲੀਮਾਰ ਕਲੈਕਸ਼ਨ ਆਧੁਨਿਕ ਆਈਕਨ ਹਨ ਜੋ 18 ਕੈਰੇਟ ਸੋਨੇ ਵਿੱਚ ਹਾਉਸ ਇੰਸਿਗਨਿਆ ਨੂੰ ਲੱਖੀ ਹਾਈਲਾਈਟਸ ਦੇ ਨਾਲ ਪ੍ਰਦਰਸ਼ਿਤ ਕਰਦੇ ਹਨ, ਜਦੋਂ ਕਿ ਟਾਈਗਰ ਆਈ ਗਰੁੱਪ ਵਿੱਚ ਡਾਇਮੰਡ ਸਟਡਡ ਬੰਗਾਲ ਟਾਈਗਰ ਦਾ ਪ੍ਰਤੀਕ ਚਿੰਨ੍ਹ ਹੈ। ਉਤਪਾਦ ਕੈਟਾਲਾਗ ਵਿੱਚ ਕੰਨਾਂ ਦੀਆਂ ਵਾਲੀਆਂ, ਪੈਂਡੈਂਟ, ਬਰੇਸਲੇਟ ਅਤੇ ਅੰਗੂਠੀਆਂ ਸ਼ਾਮਲ ਹਨ; ਇਹ ਸਾਰੇ ਗਹਿਣੇ ਰੋਜ਼ਾਨਾ ਪਹਿਣੇ ਜਾਣ ਲਈ ਤਿਆਰ ਕੀਤੇ ਗਏ ਹਨ।
ਟਾਟਾ ਕਲਿਕ ਲਗਜ਼ਰੀ ਜਾਣਕਾਰ ਮਾਹਿਰਾਂ ਰਾਹੀਂ ਖਰੀਦਦਾਰੀ ਦਾ ਇੱਕ ਵਿਅਕਤੀਗਤ ਅਨੁਭਵ ਪ੍ਰਦਾਨ ਕਰੇਗਾ ਤਾਂ ਜੋ ਉਪਭੋਗਤਾਵਾਂ ਨੂੰ ਕਿਸੇ ਖਾਸ ਮੌਕੇ ਲਈ ਉਨ੍ਹਾਂ ਦੇ ਨਿੱਜੀ ਸਟਾਈਲ ਅਨੁਸਾਰ , ਜਾਂ ਇੱਕ ਸੂਝ -ਬੁਝ ਨਾਲ ਦਿੱਤੇ ਜਾਣ ਵਾਲੇ ਤੋਹਫੇ ਵਜੋਂ ਢੁਕਵੀਂ ਜਵੈਲਰੀ ਲੱਭਣ ਵਿੱਚ ਮਦਦ ਕੀਤੀ ਜਾ ਸਕੇ ।
ਇਸ ਲਾਂਚ 'ਤੇ ਟਿੱਪਣੀ ਕਰਦੇ ਹੋਏ, ਟਾਟਾ ਕਲਿਕ ਲਗਜ਼ਰੀ ਦੇ ਸੀਈਓ, ਸ਼੍ਰੀ ਗੋਪਾਲ ਅਸਥਾਨਾ ਨੇ ਕਿਹਾ, "ਟਾਟਾ ਕਲਿਕ ਲਗਜ਼ਰੀ ਵਿਖੇ, ਅਸੀਂ ਭਾਰਤੀ ਅਤੇ ਗਲੋਬਲ ਦੋਵਾਂ ਤਰਾਂ ਦੀ ਲਗਜ਼ਰੀ ਜਵੈਲਰੀ ਅਤੇ ਸਟਾਈਲ ਦਾ ਸਨਮਾਨ ਕਰਦੇ ਹਾਂ, ਅਤੇ ਇਹ ਲਾਂਚ ਲਗਜ਼ਰੀ ਦੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹਸਤੀਆਂ ਨੂੰ ਸ਼ਾਮਲ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਸਬਿਆਸਾਚੀ ਆਪਣੀ ਸ਼ਾਨਦਾਰ ਕਾਰੀਗਰੀ ਅਤੇ ਡੂੰਘੀ ਭਾਰਤੀ ਵਿਰਾਸਤ ਲਈ ਮਸ਼ਹੂਰ ਹੈ, ਜੋ ਰਵਾਇਤੀ ਸੁਹਜ ਅਤੇ ਗਲੋਬਲ ਅਪੀਲ ਦਾ ਇੱਕ ਵਿਲੱਖਣ ਮਿਸ਼ਰਣ ਪੇਸ਼ ਕਰਦਾ ਹੈ। ਸਾਡੇ ਪਲੇਟਫਾਰਮ 'ਤੇ ਓਹਨਾ ਦੀ ਬਿਹਤਰੀਨ ਜਵੈਲਰੀ ਲਾਂਚ ਕਰਨ ਦੇ ਨਾਲ, ਅਸੀਂ ਨਾ ਸਿਰਫ਼ ਆਪਣੇ ਲਗਜ਼ਰੀ ਗਹਿਣਿਆਂ ਦੇ ਪੋਰਟਫੋਲੀਓ ਨੂੰ ਹੋਰ ਆਕਰਸ਼ਕ ਬਣਾ ਰਹੇ ਹਾਂ ਬਲਕਿ ਭਾਰਤ ਦੇ ਸਭ ਤੋਂ ਮਸ਼ਹੂਰ ਬ੍ਰਾਂਡਾਂ ਵਿੱਚੋਂ ਇੱਕ ਨੂੰ ਦੇਸ਼ ਭਰ ਦੇ ਸ਼ੌਕੀਨ ਖਪਤਕਾਰਾਂ ਲਈ ਪਹੁੰਚਯੋਗ ਬਣਾ ਰਹੇ ਹਾਂ, ਜਿਸ ਵਿੱਚ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਲੋਕ ਵੀ ਸ਼ਾਮਲ ਹਨ। ਭਾਰਤ ਦੇ ਮੋਹਰੀ ਲਗਜ਼ਰੀ ਪਲੇਟਫਾਰਮ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਡਿਜ਼ਾਈਨਰ ਨਾਲ ਹੱਥ ਮਿਲਾਇਆ ਹੈ, ਇਹ ਵਿਸ਼ੇਸ਼ ਸਾਂਝੇਦਾਰੀ ਡਿਜੀਟਲ ਯੁੱਗ ਲਈ ਬਿਹਤਰੀਨ ਜਵੈਲਰੀ ਦੇ ਅਨੁਭਵ ਨੂੰ ਨਵਾਂ ਰੂਪ ਦੇਣ ਲਈ ਤਿਆਰ ਹੈ।"
ਇਸ ਲਾਂਚ ਦੇ ਅਵਸਰ 'ਤੇ ਬਾਰੇ ਬੋਲਦਿਆਂ, ਸਬਿਆਸਾਚੀ ਕਲਕੱਤਾ ਐਲਐਲਪੀ ਦੇ ਸੰਸਥਾਪਕ ਅਤੇ ਕ੍ਰਿਏਟਿਵ ਡਾਇਰੈਕਟਰ , ਸਬਿਆਸਾਚੀ ਮੁਖਰਜੀ ਨੇ ਕਿਹਾ, “ਮੈਨੂੰ ਟਾਟਾ ਕਲਿਕ ਲਗਜ਼ਰੀ 'ਤੇ ਸਬਿਆਸਾਚੀ ਫਾਈਨ ਜਿਊਲਰੀ ਪੇਸ਼ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਕਲੈਕਸ਼ਨ ਉਸੇ ਜਜ਼ਬੇ , ਬਿਨਾ ਕਿਸੇ ਸਮਝੌਤੇ ਦੇ ਸ਼ਾਨਦਾਰ ਮਿਆਰਾਂ, ਅਤੇ ਉਹੀ ਅਸਾਧਾਰਨ ਵੈਲਿਊਸ ਨਾਲ ਤਿਆਰ ਕੀਤਾ ਗਿਆ ਹੈ ਜਿਸਦੇ ਲਈ ਬ੍ਰਾਂਡ ਨੂੰ ਹਮੇਸ਼ਾ ਤੋਂ ਪਸੰਦ ਕੀਤਾ ਜਾਂਦਾ ਰਿਹਾ ਹੈ। ਸਾਡੀ ਜਵੈਲਰੀ ਦੀ ਕੀਮਤ ਵੀ ਬਹੁਤ ਜਿਆਦਾ ਨਹੀਂ ਹੈ; ਸ਼ਾਨਦਾਰ ਹੋਣ ਦੇ ਨਾਲ ਨਾਲ ਇਸ ਜਵੈਲਰੀ ਵਿਚ ਉਹ ਸਭ ਕੁਝ ਹੈ ਜਿਸਦੀ ਤੁਸੀਂ ਹਾਉਸ ਆਫ ਸਬਿਆਸਾਚੀ ਤੋਂ ਉਮੀਦ ਕਰਦੇ ਹੋ: ਪਿਓਰ , ਠੋਸ ਅਤੇ ਸਦੀਵੀ। ਭਾਰਤ ਵਿੱਚ, ਅਸੀਂ ਪੈਸੇ ਦੇ ਲਿਹਾਜ ਤੋਂ ਕੀਮਤ ਬਾਰੇ ਬਹੁਤ ਗੱਲ ਕਰਦੇ ਹਾਂ, ਪਰ ਵਸਤੂ ਨਾਲ ਜੁੜੇ ਭਾਵਨਾਤਮਕ ਅਤੇ ਵਿਰਾਸਤੀ ਮੁੱਲ ਬਾਰੇ ਘੱਟ। ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਲੋਕਾਂ ਲਈ ਇਮਾਨਦਾਰੀ ਅਤੇ ਉੱਤਮਤਾ ਨੂੰ ਮਹੱਤਵ ਦਿੰਦੇ ਹੋ, ਤਾਂ ਫਰਕ ਦਿਖਣਾ ਸਪਸ਼ਟ ਹੋ ਜਾਂਦਾ ਹੈ ।”
ਸਬਿਆਸਾਚੀ ਕਲਕੱਤਾ ਐਲਐਲਪੀ ਦੇ ਸੀਈਓ, ਮਨੀਸ਼ ਚੋਪੜਾ ਨੇ ਕਿਹਾ , "ਟਾਟਾ CLiQ ਲਗਜ਼ਰੀ 'ਤੇ ਸਾਡੀ ਫਾਈਨ ਜਿਊਲਰੀ ਲਾਈਨ ਦਾ ਲਾਂਚ ਸਬਿਆਸਾਚੀ ਲਈ ਇੱਕ ਦਿਲਚਸਪ ਅਧਿਆਇ ਦੀ ਨਿਸ਼ਾਨਦੇਹੀ ਕਰਦੀ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ, ਬ੍ਰਾਂਡ ਨੂੰ ਇਸਦੀ ਇਮਾਨਦਾਰੀ, ਬਿਹਤਰੀਨ ਕਾਰੀਗਰੀ ਅਤੇ ਸਥਾਈ ਮੁੱਲ ਲਈ ਪਸੰਦ ਕੀਤਾ ਜਾ ਰਿਹਾ ਹੈ। ਹੁਣ, ਅਸੀਂ ਆਪਣੀ ਜਵੈਲਰੀ ਨੂੰ ਔਨਲਾਈਨ ਲਗਜ਼ਰੀ ਰਿਟੇਲ ਦੀ ਦੁਨੀਆ ਵਿੱਚ ਲਿਆ ਕੇ, ਦੇਸ਼ ਭਰ ਵਿੱਚ ਆਪਣੇ ਅਟੇਲੀਅਰਾਂ ਅਤੇ ਘਰਾਂ ਵਿਚਕਾਰ ਪਾੜੇ ਨੂੰ ਪੂਰਾ ਕਰ ਸਕਦੇ ਹਾਂ - ਜਿਸ ਨਾਲ ਨਵੀਂ ਪੀੜ੍ਹੀ ਨੂੰ ਸਬਿਆਸਾਚੀ ਦੀ ਬਿਹਤਰੀਨ ਜਵੈਲਰੀ ਪਾਉਣ ਦਾ ਮੌਕਾ ਮਿਲੇਗਾ । ਲਗਜ਼ਰੀ ਦੀ ਦੁਨੀਆ ਵਿੱਚ ਇੱਕ ਦੁਰਲੱਭ ਸੁਮੇਲ ਦੀ ਪੇਸ਼ਕਸ਼ ਕਰਦੇ ਹੋਏ, ਸਾਡੀ ਫਾਈਨ ਜਿਊਲਰੀ ਕਿਫਾਇਤੀ ਕੀਮਤ ਦੇ ਨਾਲ ਬੇਮਿਸਾਲ ਗੁਣਵੱਤਾ ਦੀ ਪੇਸ਼ਕਸ਼ ਕਰਦੀ ਹੈ। ਮੈਂ ਆਪਣੇ ਬ੍ਰਾਂਡ ਦੇ ਲਈ ਇਸ ਨਵੇਂ ਅਵਸਰ ਪ੍ਰਤੀ ਨਿੱਜੀ ਤੌਰ 'ਤੇ ਉਤਸਾਹਿਤ ਹਾਂ , ਕਿ ਸਾਡੀ ਜਵੈਲਰੀ ਦੇਸ਼ ਭਰ ਵਿੱਚ ਨਵੇਂ ਘਰਾਂ ਤੱਕ ਪਹੁੰਚੇਗੀ ਅਤੇ ਨਵੀਆਂ ਕਹਾਣੀਆਂ ਘੜੀਆਂ ਜਾਣਗੀਆਂ ।"
ਸਬਿਆਸਾਚੀ ਦੀ ਆਈਕੋਨਿਕ ਫਾਈਨ ਜਿਊਲਰੀ 21 ਅਗਸਤ, 2025 ਤੋਂ ਟਾਟਾ CLiQ ਲਗਜ਼ਰੀ 'ਤੇ ਉਪਲਬੱਧ ਹੋਵੇਗੀ । ਵਿਕਰੀ ਦੇ ਲਈ luxury.tatacliq.com 'ਤੇ ਉਪਲਬੱਧ।