Home >> XUV 7XO >> ਆਟੋਮੋਬਾਈਲ >> ਚੰਡੀਗੜ੍ਹ >> ਪੰਜਾਬ >> ਮਹਿੰਦਰਾ & ਮਹਿੰਦਰਾ >> ਯੂਟੀ >> ਲੁਧਿਆਣਾ >> ਵਪਾਰ >> ਮਹਿੰਦਰਾ ਨੇ 5 ਪਾਇਨੀਅਰਿੰਗ ਤਕਨੀਕੀ ਨਵੀਨਤਾਵਾਂ ਦੇ ਨਾਲ XUV 7XO ਕੀਤੀ ਪੇਸ਼, ਸ਼ੁਰੂਆਤੀ ਕੀਮਤ ₹ 13.66 ਲੱਖ

ਮਹਿੰਦਰਾ ਨੇ 5 ਪਾਇਨੀਅਰਿੰਗ ਤਕਨੀਕੀ ਨਵੀਨਤਾਵਾਂ ਦੇ ਨਾਲ XUV 7XO ਕੀਤੀ ਪੇਸ਼, ਸ਼ੁਰੂਆਤੀ ਕੀਮਤ ₹ 13.66 ਲੱਖ

ਮਹਿੰਦਰਾ ਨੇ 5 ਪਾਇਨੀਅਰਿੰਗ ਤਕਨੀਕੀ ਨਵੀਨਤਾਵਾਂ ਦੇ ਨਾਲ XUV 7XO ਕੀਤੀ ਪੇਸ਼, ਸ਼ੁਰੂਆਤੀ ਕੀਮਤ ₹ 13.66 ਲੱਖ

ਚੰਡੀਗੜ੍ਹ/ਲੁਧਿਆਣਾ, 10 ਜਨਵਰੀ, 2026 (ਨਿਊਜ਼ ਟੀਮ)
: ਭਾਰਤ ਦੀ ਮੋਹਰੀ ਐਸਯੂਵੀ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਨਵੀਂ XUV 7XO ਲਾਂਚ ਕੀਤੀ, ਜੋ ਕਿ ਕੰਪਨੀ ਦੀ ਨਵੀਨਤਮ ਟ੍ਰੈਂਡਸੈਟਰ ਹੈ। ₹ 13.66 ਲੱਖ (ਐਕਸ-ਸ਼ੋਰੂਮ) ਦੀ ਕੀਮਤ ਤੋਂ ਸ਼ੁਰੂ XUV 7XO ਨੇ ਗੇਮਚੇਂਜਰ XUV 700 ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਹੋਰ ਉਪਰ ਚੁੱਕਿਆ ਹੈ, ਜਿਸਦੇ 2021 ਵਿੱਚ ਲਾਂਚ ਹੋਣ ਤੋਂ ਬਾਅਦ 300000 ਤੋਂ ਵੱਧ ਗਾਹਕ ਬਣ ਚੁਕੇ ਹਨ। XUV 7XO ਇੱਕ ਅਜਿਹਾ ਅਨੁਭਵ ਪ੍ਰਦਾਨ ਕਰਦੀ ਹੈ ਜੋ ਹਾਈ -ਐਂਡ ਐਸਯੂਵੀ ਦੇ ਨਿਯਮਾਂ ਨੂੰ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਕਰਦੀ ਹੈ , ਜਿਸ ਨਾਲ ਸੋਫੀਸਟਿਕੇਸ਼ਨ ਅਤੇ ਤਕਨਾਲੋਜੀ ਨੂੰ ਕਿਤੇ ਜਿਆਦਾ ਬਿਹਤਰ ਬਣਾਇਆ ਗਿਆ ਹੈ।

ਮਹਿੰਦਰਾ ਨੇ ਲਗਾਤਾਰ ਤਕਨਾਲੋਜੀ ਨੂੰ ਸਾਰਿਆਂ ਤੱਕ ਪਹੁੰਚਯੋਗ ਬਣਾਉਣ ਲਈ ਕੰਮ ਕੀਤਾ ਹੈ, ਅਤੇ XUV 7XO ਬੇਸ ਵੇਰੀਐਂਟ ਤੋਂ ਹੀ ਉੱਨਤ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਕੇ ਇਸ ਵਚਨਬੱਧਤਾ ਨੂੰ ਹੋਰ ਮਜਬੂਤ ਕੀਤਾ ਹੈ। AX ਵੇਰੀਐਂਟ, ਜਿਸ ਵਿੱਚ ਕੋਸਟ-ਟੂ-ਕੋਸਟ 31.24 ਸੈਂਟੀਮੀਟਰ ਟ੍ਰਿਪਲ HD ਸਕ੍ਰੀਨ , ਇੰਟੈਲੀਜੈਂਟ ADRENOX, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ, ਅਲੈਕਸਾ ਬਿਲਟ-ਇਨ ਚੈਟਜੀਪੀਟੀ, ਕਰੂਜ਼ ਕੰਟਰੋਲ, ਪੁਸ਼ ਬਟਨ ਸਟਾਰਟ/ਸਟਾਪ, ਅਤੇ 75 ਸੁਰੱਖਿਆ ਫ਼ੀਚਰਸ ਸ਼ਾਮਲ ਹਨ - ਇਹ ਸਾਰੇ ਮਿਆਰੀ ਤੌਰ 'ਤੇ ਮਿਲਦੇ ਹਨ - ਜੋ ਅਤਿ-ਆਧੁਨਿਕ ਤਕਨਾਲੋਜੀ ਅਤੇ ਪ੍ਰੀਮੀਅਮ ਫ਼ੀਚਰਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਹੁੰਚਯੋਗ ਬਣਾਉਂਦੇ ਹਨ।

ਸਾਰੇ ਵੇਰੀਐਂਟਸ 'ਤੇ ਸ਼ਾਨਦਾਰ ਵੈਲਿਊ
ਐਕਸ ਸ਼ੋਅਰੂਮ ਕੀਮਤਾਂ

Variant

Seater

Gasoline

Diesel

Gasoline(G)/Diesel(D)

MT

MT

AT Exclusive

AX

7 STR

₹ 13.66 Lakh

₹ 14.96 Lakh

NA

AX3

7 STR

₹ 16.02 Lakh*

₹ 16.49 Lakh*

NA

AX5

7 STR

₹ 17.52 Lakh*

₹ 17.99 Lakh*

NA

AX7

7 STR

₹ 18.48 Lakh*

₹ 18.95 Lakh*^

NA

AX7T

7 STR

NA

₹ 20.99 Lakh*^

G – ₹ 21.97 Lakh

6 STR

NA

₹ 21.39 Lakh*

G – ₹ 22.16 Lakh

AX7L

7 STR

NA

₹ 22.47 Lakh*^

G - ₹ 23.45 Lakh

6 STR

NA

NA

G – ₹ 23.64 Lakh

D- ₹ 24.11 Lakh

ਇਹ ਪਹਿਲੇ 40,000 ਗਾਹਕਾਂ ਦੀ ਡਿਲੀਵਰੀ ਲਈ ਸ਼ੁਰੂਆਤੀ ਕੀਮਤਾਂ ਹਨ (ਨਿਯਮ ਅਤੇ ਸ਼ਰਤਾਂ ਲਾਗੂ)
*ਆਟੋਮੈਟਿਕ ਟ੍ਰਾਂਸਮਿਸ਼ਨ ₹ 1.45 ਲੱਖ ਦੀ ਵਾਧੂ ਕੀਮਤ 'ਤੇ ਉਪਲਬੱਧ ਹੈ
^ਆਲ ਵ੍ਹੀਲ ਡਰਾਈਵ ਵੇਰੀਐਂਟ ₹ 2.45 ਲੱਖ ਦੀ ਵਾਧੂ ਕੀਮਤ 'ਤੇ ਉਪਲਬੱਧ ਹੈ
# ਡਿਲੀਵਰੀ ਸਮਾਂ-ਸੀਮਾਵਾਂ:
- AX7, AX7T, AX7L (ਪਹਿਲਾਂ ਤੋਂ ਬੁੱਕ ਕਸਟਮਰਸ ਨਾਲ ਸ਼ੁਰੂ) – 14 ਜਨਵਰੀ, 2026
- AX, AX3, AX5 – ਅਪ੍ਰੈਲ 2026 ਨੂੰ ਸ਼ੁਰੂ

ਮੁੱਖ ਵਿਸ਼ੇਸ਼ਤਾਵਾਂ:
ਐਕਸਪ੍ਰੈਸਿਵ ਡਿਜ਼ਾਈਨ: ਜਵੈਲ ਵਰਗੇ ਟੈਲੋਨ ਐਕਸੈਂਟਸ ਦੇ ਨਾਲ ਫੁੱਲ- ਵਿਡਥ ਗ੍ਰਿਲ, DRLs ਦੇ ਨਾਲ ਬੀਆਈ -ਐਲਈਡੀ ਪ੍ਰੋਜੈਕਟਰ ਹੈੱਡਲੈਂਪ, ਡਾਇਮੰਡ ਤੋਂ ਪ੍ਰੇਰਿਤ ਕਲੀਅਰ ਲੈਂਸ ਐਲਈਡੀ ਟੇਲਲੈਂਪ, R19 ਡਾਇਮੰਡ ਕੱਟ ਅਲੌਏ ਵ੍ਹੀਲ ਅਤੇ ਸੁਪਰ-ਪ੍ਰੀਮੀਅਮ ਹਾਈ-ਗਲੌਸ ਪਿਆਨੋ-ਬਲੈਕ ਫਿਨਿਸ਼ ਇੱਕ 'ਟਫ -ਪ੍ਰੀਮੀਅਮ' ਕਿਰਦਾਰ ਨੂੰ ਉਜਾਗਰ ਕਰਦੇ ਹਨ।
ਐਕਸਪਿਰੈਂਸ਼ੀਅਲ ਟੇਕ : ਕੋਸਟ-ਟੂ-ਕੋਸਟ 31.24 ਸੈਂਟੀਮੀਟਰ ਟ੍ਰਿਪਲ ਐਚਡੀ ਸਕ੍ਰੀਨ , ਭਾਰਤ ਦੇ ਪਹਿਲੇ ਡੌਲਬੀ ਵਿਜ਼ਨ ਅਤੇ ਐਟਮਾਸ ਦੇ ਨਾਲ 16 ਸਪੀਕਰ ਹਰਮਨ ਕਾਰਡਨ ਆਡੀਓ ਸਿਸਟਮ, ਡਿਜੀਟਲ ਵੀਡੀਓ ਰਿਕਾਰਡਿੰਗ ਦੇ ਨਾਲ 540-ਡਿਗਰੀ ਕੈਮਰਾ, ਡਾਇਨਾਮਿਕ ਵਿਜ਼ੂਅਲਾਈਜ਼ੇਸ਼ਨ ਦੇ ਨਾਲ ADAS ਲੈਵਲ 2, ਫਰੇਮਲੈੱਸ ਇਲੈਕਟ੍ਰੋਕ੍ਰੋਮਿਕ IRVM ਅਤੇ ਰਿਵਰਸ ਲਈ ਆਟੋ ਟਿਲਟ ਦੇ ਨਾਲ ਮੈਮੋਰੀ ORVM, ਐਪਰੋਚ ਅਨਲੌਕ ਅਤੇ ਵਾਕ ਅਵੇ ਲਾਕ
ਹਰ ਮੁਵ ਵਿੱਚ ਸਮੂਥ : ਕ੍ਰਾਂਤੀਕਾਰੀ DAVINCI ਡੈਂਪਿੰਗ ਤਕਨਾਲੋਜੀ ਦੀ ਗਲੋਬਲ ਸ਼ੁਰੂਆਤ; ਫਰੰਟ ਮੈਕਫਰਸਨ ਸਟ੍ਰਟ ਅਤੇ ਮਲਟੀ-ਲਿੰਕ ਰੀਅਰ ਇੰਡੀਪੈਂਡੈਂਟ ਸਸਪੈਂਸ਼ਨ ਫ੍ਰੀਕੁਐਂਸੀ ਸਿਲੈਕਟਿਵ ਡੈਂਪਿੰਗ ਅਤੇ ਸਟੈਬੀਲਾਈਜ਼ਰ ਬਾਰ ਦੇ ਨਾਲ ਸ਼ਾਨਦਾਰ ਰਾਈਡ ਅਤੇ ਹੈਂਡਲਿੰਗ ਦੀ ਪੇਸ਼ਕਸ਼ ਕਰਦਾ ਹੈ।
ਸ਼ਾਨਦਾਰ ਲਗਜ਼ਰੀ: 4-ਵੇਅ ਬੌਸ ਮੋਡ ਦੇ ਨਾਲ 6-ਵੇਅ ਪਾਵਰਡ ਕੋ-ਡਰਾਈਵਰ ਸੀਟ, ਫਰੰਟ ਸੀਟ ਅਤੇ ਰੀਅਰ ਵੈਂਟੀਲੇਟਡ ਸੀਟਾਂ, BYOD, ਫਰਸਟ-ਇਨ-ਸੈਗਮੈਂਟ ਪਲਸ਼ ਪੈਡਸ ਦੇ ਨਾਲ ਹਾਈ ਡੈਨਸਿਟੀ ਸੀਟ ਫੋਮ।
ਪ੍ਰਮਾਣਿਕ ​​ਐਸਯੂਵੀ ਲੇਗੇਸੀ : ਸੈਗਮੈਂਟ ਵਿੱਚ ਸਭ ਤੋਂ ਵਧੀਆ 2L mStallion TGDi ਗੈਸੋਲੀਨ ਇੰਜਣ ਅਤੇ 2.2L mHawk ਟਰਬੋ-ਡੀਜ਼ਲ ਇੰਜਣ ਵਿਕਲਪ, ਡੀਜ਼ਲ ਵਿੱਚ ਫਰਸਟ -ਇਨ ਸੈਗਮੈਂਟ ਆਲ-ਵ੍ਹੀਲ ਡਰਾਈਵ (AWD)

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਬਿਜ਼ਨਸ ਦੇ ਪ੍ਰੈਜ਼ੀਡੈਂਟ , ਆਰ ਵੇਲੂਸਾਮੀ ਨੇ ਕਿਹਾ, “XUV 7XO ਇੱਕ ਸੱਚਮੁੱਚ ਪ੍ਰੀਮੀਅਮ, ਤਕਨਾਲੋਜੀ-ਫਾਰਵਰਡ ਐਸਯੂਵੀ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਸਾਡਾ ਅਗਲਾ ਕਦਮ ਹੈ—ਰਾਈਡ ਵਿੱਚ ਸਮੂਥ , ਰਿਸਪਾਂਸ ਵਿੱਚ ਸ਼ਾਰਪ , ਅਤੇ ਐਕਸਪੀਰੀਐਂਸ ਵਿੱਚ ਸਮਾਰਟ । ਅਸੀਂ ਦੁਨੀਆ ਭਰ ਵਿੱਚ ਪਹਿਲੀ ਵਾਰ DAVINCI ਸਸਪੈਂਸ਼ਨ ਸਿਸਟਮ — ਸਾਡੀ ਨਵੀਂ ਵਾਲਵ-ਅਧਾਰਤ ਡੈਂਪਿੰਗ ਤਕਨਾਲੋਜੀ — ਪੇਸ਼ ਕਰ ਰਹੇ ਹਾਂ, ਜੋ ਸਪਸ਼ਟ ਤੌਰ 'ਤੇ ਵਧੇਰੇ ਆਲੀਸ਼ਾਨ ਅਤੇ ਸੈਟਲ ਰਾਈਡ ਪ੍ਰਦਾਨ ਕਰਦੀ ਹੈ । ਕੁਆਲਕਾੱਮ ਸਨੈਪਡਰੈਗਨ SA8155P ਦੁਆਰਾ ਸੰਚਾਲਿਤ ADRENOX+, ਭਾਰਤ ਵਿੱਚ ਇੱਕ ICE ਵਾਹਨ ਵਿੱਚ ਇਸ ਚਿੱਪਸੈੱਟ ਦੀ ਪਹਿਲੀ ਸ਼ੁਰੂਆਤ ਨੂੰ ਦਰਸਾਉਂਦਾ ਹੈ, ਜੋ ਕਿ ਬੇਮਿਸਾਲ ਕੰਪਿਊਟਿੰਗ ਸਪੀਡ ਅਤੇ ਜਵਾਬਦੇਹੀ ਨੂੰ ਸਮਰੱਥ ਬਣਾਉਂਦਾ ਹੈ। ਅੰਦਰ, ਇੱਕ 16-ਸਪੀਕਰ ਹਰਮਨ ਕਾਰਡਨ ਸਿਸਟਮ, ਜੋ ਕਿ ਬੇਮਿਸਾਲ ਸਪੈਕਟ੍ਰਲ ਸੰਤੁਲਨ ਲਈ ਤਿਆਰ ਕੀਤਾ ਗਿਆ ਹੈ, ਡੌਲਬੀ ਐਟਮਾਸ ਅਤੇ ਡੌਲਬੀ ਵਿਜ਼ਿਨ ਨਾਲ ਜੋੜਿਆ ਗਿਆ ਹੈ — ਜਿਸਨੂੰ ਭਾਰਤ ਵਿੱਚ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। mStallion/mHawk ਪਾਵਰਟ੍ਰੇਨ ਅਤੇ ਅੱਪਗ੍ਰੇਡ ਕੀਤੇ ADAS ਦੁਆਰਾ ਸਮਰਥਤ, XUV 7XO ਇੱਕ ਅਜਿਹੀ ਡਰਾਈਵ ਦੀ ਪੇਸ਼ਕਸ਼ ਕਰਦੀ ਹੈ ਜੋ ਆਤਮਵਿਸ਼ਵਾਸ ਨਾਲ ਭਰਭੂਰ , ਰਿਫਾਇੰਡ ਅਤੇ ਦਿਲਚਸਪ ਮਹਿਸੂਸ ਕਰਾਉਂਦੀ ਹੈ।”

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਚੀਫ਼ ਡਿਜ਼ਾਈਨ ਅਤੇ ਕ੍ਰਿਏਟਿਵ ਅਫਸਰ, ਪ੍ਰਤਾਪ ਬੋਸ ਨੇ ਕਿਹਾ, “ਅਸੀਂ ਚਾਹੁੰਦੇ ਸੀ ਕਿ XUV 7XO ਤੁਰੰਤ ਪਛਾਣਨਯੋਗ, ਪ੍ਰਤੀਕ ਪਰ ਨਾਲ ਹੀ ਬਿਲਕੁਲ ਨਵੀਂ ਮਹਿਸੂਸ ਹੋਵੇ। ਇਸਦਾ ਬਾਹਰੀ ਡਿਜ਼ਾਈਨ ਐਥਲੈਟਿਕ ਲੀਕ ਅਤੇ ਸ਼ਾਨਦਾਰ ਸੁਧਰਨ ਦੇ ਨਾਲ ਟ੍ਰੇਡਮਾਰਕ ਮਹਿੰਦਰਾ ਦੇ ਪ੍ਰਮਾਣਿਕ-SUV ਚਰਿੱਤਰ ਨੂੰ ਦਰਸਾਉਂਦਾ ਹੈ, ਜਿਸ ਵਿੱਚ ਪਿਆਨੋ ਬਲੈਕ ਫਿਨਿਸ਼ ਅਤੇ ਜਵੈਲ ਵਰਗੇ ਟੈਲੋਨ ਐਕਸੇਂਟ ਵਾਲੀ ਸ਼ਾਨਦਾਰ ਬਿਲਕੁਲ ਨਵੀਂ ਗ੍ਰਿਲ , ਨਾਲ ਹੀ DRLs ਦੇ ਨਾਲ ਬੀਆਈ -ਐਲਈਡੀ ਪ੍ਰੋਜੈਕਟਰ ਹੈੱਡਲੈਂਪਸ ਹਨ। ਕੈਬਿਨ ਸ਼ਾਨਦਾਰ ਅਤੇ ਆਰਾਮਦਾਇਕ ਮਹਿਸੂਸ ਹੁੰਦਾ ਹੈ, ਇੱਕ ਭਵਿੱਖਵਾਦੀ ਕੋਸਟ -ਟੁ -ਕੋਸਟ ਡਿਸਪਲੇਅ ਦੇ ਨਾਲ ਆਲੀਸ਼ਾਨ, ਪ੍ਰੀਮੀਅਮ ਫਿਨਿਸ਼ ਅਤੇ ਇੱਕ ਆਡੀਓ-ਵਿਜ਼ੂਅਲ ਅਨੁਭਵ ਜੋ ਯਾਤਰੀਆਂ ਨੂੰ ਸ਼ਾਨਦਾਰ ਲਗਜ਼ਰੀ ਪ੍ਰਦਾਨ ਕਰਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ , XUV 7XO ਨੂੰ ਮਹਤਵਕਾਂਖਾਵਾਂ ਨੂੰ ਨਵਾਂ ਰੂਪ ਦੇਣ ਅਤੇ ਸਾਫੀਸਟਿਕੇਸ਼ਨ , ਸੁਰੱਖਿਆ, ਪ੍ਰਦਰਸ਼ਨ ਅਤੇ ਸਮਰੱਥਾ ਲਈ ਨਵੇਂ ਮਾਪਦੰਡ ਸਥਾਪਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਐਸਯੂਵੀ ਅਨੁਭਵ ਨੂੰ ਲੈ ਕੇ ਜਾਂਦਾ ਹੈ ਅਤੇ ਇਸਨੂੰ X ਦੀ ਪਾਵਰ ਤੱਕ ਵਧਾਉਂਦਾ ਹੈ।”

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਡਿਵੀਜ਼ਨ ਦੇ ਸੀਈਓ, ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ, “XUV700 ਨੇ ਭਾਰਤ ਦੇ ਐਸਯੂਵੀ ਬਾਜ਼ਾਰ ਲਈ ਇੱਕ ਨਵਾਂ ਬੈਂਚਮਾਰਕ ਬਣਾਇਆ ਹੈ ਅਤੇ ਉਦੋਂ ਤੋਂ ਇਸਦੀ ਰਫਤਾਰ ਕਦੇ ਘੱਟ ਨਹੀਂ ਹੋਈ । XUV 7XO ਦੇ ਨਾਲ, ਅਸੀਂ ਉਸ ਬੈਂਚਮਾਰਕ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੇ ਹਾਂ। ਸੈਗਮੈਂਟ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਉਮੀਦਾਂ ਵੱਧ ਰਹੀਆਂ ਹਨ ਅਤੇ ਉੱਨਤ, ਉੱਚ-ਪ੍ਰਦਰਸ਼ਨ ਵਾਲੀਆਂ SUVs ਲਈ ਭਾਰਤ ਦੀ ਚਾਹ ਕਦੇ ਵੀ ਇੰਨੀ ਮਜ਼ਬੂਤ ​​ਨਹੀਂ ਰਹੀ ਹੈ। XUV 7XO ਡਿਜ਼ਾਈਨ, ਤਕਨਾਲੋਜੀ ਅਤੇ ਸਮਰੱਥਾ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਵਾਲੇ ਉਤਪਾਦ ਪ੍ਰਦਾਨ ਕਰਕੇ ਕਰਵ ਤੋਂ ਅੱਗੇ ਰਹਿਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੰਖੇਪ ਵਿੱਚ, XUV 7XO ਨੂੰ ਐਸਯੂਵੀ ਦੇ ਭਵਿੱਖ ਲਈ ਇੱਕ ਟ੍ਰੈਂਡਸੈਟਰ ਬਣਨ ਲਈ ਬਣਾਇਆ ਗਿਆ ਹੈ ਅਤੇ ਐਸਯੂਵੀ ਸੈਗਮੈਂਟ ਵਿੱਚ ਇੱਕ ਨੇਤਾ ਵਜੋਂ ਸਾਡੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰੇਗਾ।”

XUV 7XO ਆਪਣੀ ਸ਼ਾਨਦਾਰ ਮੌਜੂਦਗੀ, ਜੋਸ਼ੀਲੇ ਪ੍ਰਦਰਸ਼ਨ, ਵਿਗਿਆਨਕ ਤਕਨਾਲੋਜੀ, ਵਿਸ਼ਵ ਪੱਧਰੀ ਸੁਰੱਖਿਆ ਅਤੇ ਸਾਫੀਸਟਿਕੇਸ਼ਨ ਅਤੇ ਕੰਫਰਟ ਨਾਲ ਗੇਮ ਨੂੰ ਅੱਗੇ ਵਧਾਉਂਦੀ ਹੈ।

ਮੁੱਖ ਵਿਸ਼ੇਸ਼ਤਾਵਾਂ:
 
ਸੋਫਿਸਟਿਕੇਸ਼ਨ ਅਤੇ ਕੰਫਰਟ   
• ਮੈਮੋਰੀ ਅਤੇ ਵੈਲਕਮ ਰਿਟਰੈਕਟ ਦੇ ਨਾਲ 6-ਵੇ ਪਾਵਰਡ ਡਰਾਈਵਰ ਸੀਟ
• 4-ਵੇ ਇਲੈਕਟ੍ਰਿਕ ਬੌਸ ਮੋਡ ਦੇ ਨਾਲ 6-ਵੇ ਪਾਵਰਡ ਕੋ-ਡਰਾਈਵਰ ਸੀਟ
• ਸੈਗਮੈਂਟ ਵਿੱਚ ਪਹਿਲੀ ਬਾਰ ਫਰੰਟ ਅਤੇ ਰਿਅਰ  ਵੈਂਟੀਲੇਟਡ  ਸੀਟਾਂ
• ਸੈਗਮੈਂਟ ਵਿੱਚ ਪਹਿਲੀ ਪਲਸ਼ ਪੈਡ ਦੇ ਨਾਲ ਹਾਈ ਡੈਂਸਿਟੀ  ਫੋਮ ਦੇ ਨਾਲ ਆਰਾਮਦਾਇਕ ਸੀਟਾਂ
• ਸੈਗਮੈਂਟ ਵਿੱਚ ਸਭ ਤੋਂ ਵਧੀਆ ਮਲਟੀ-ਜ਼ੋਨ ਐਂਬੀਐਂਟ ਲਾਈਟ
• ਸਾਫਟ ਟੱਚ ਲੈਥਰੇਟ ਆਈਪੀ ਅਤੇ ਸੀਟਾਂ
• ਐਕਟਿਵ ਕੂਲਿੰਗ ਦੇ ਨਾਲ ਫਰੰਟ ਅਤੇ ਰੀਅਰ ਵਾਇਰਲੈੱਸ ਚਾਰਜਰ
• ਸੈਗਮੈਂਟ ਵਿੱਚ ਪਹਿਲਾ ਇੰਟੈਲੀ ਕਮਾਂਡ ਸੈਂਟਰ
• ਕੁਆਇਟ  ਮੋਡ ਦੇ ਨਾਲ ਡਿਉਲ ਜ਼ੋਨ ਪੂਰੀ ਤਰ੍ਹਾਂ ਆਟੋਮੈਟਿਕ ਤਾਪਮਾਨ ਨਿਯੰਤਰਣ
• ਐਕੋਸਟਿਕ ਸੋਲਰ ਵਿੰਡਸਕ੍ਰੀਨ
• ਰਿਟਰੇਕੇਬਲ   ਯੋਗ ਰੀਅਰ ਸਨਸ਼ੇਡ
    ਸ਼ਾਨਦਾਰ  ਮੌਜੂਦਗੀ
• ਪਿਆਨੋ ਬਲੈਕ ਫਿਨਿਸ਼ ਅਤੇ ਜਵੈਲ ਵਰਗੇ ਟੈਲੋਨ ਐਕਸੈਂਟਸ ਦੇ ਨਾਲ ਬਿਲਕੁਲ ਨਵੀਂ ਗ੍ਰਿਲ
• DRLs ਦੇ ਨਾਲ ਬੀਆਈ -ਐਲਈਡੀ ਪ੍ਰੋਜੈਕਟਰ ਹੈੱਡਲੈਂਪਸ
• ਡਾਇਮੰਡ-ਪ੍ਰੇਰਿਤ ਕਲੀਅਰ ਲੈਂਸ ਐਲਈਡੀ ਟੇਲਲੈਂਪਸ
• R19 ਡਾਇਮੰਡ-ਕੱਟ ਅਲੌਏ ਵ੍ਹੀਲ ਦੇ ਨਾਲ ਕਮਾਂਡਿੰਗ SUV ਸਟਾਂਸ
• ਸਕਾਈਰੂਫ ਟੀਐਮ
• ਇਲੈਕਟ੍ਰਿਕ ਸਮਾਰਟ ਡੋਰ ਹੈਂਡਲ
• ਸੈਗਮੈਂਟ ਵਿੱਚ ਪਹਿਲੇ ਐਕਸਪੋਜ਼ਡ ਆਈਸ-ਕਿਊਬ ਫੋਗ ਲੈਂਪ ਅਤੇ ਕਾਰਨਰਿੰਗ ਲੈਂਪ
• ਪ੍ਰੀਮੀਅਮ ਪਿਆਨੋ ਬਲੈਕ ਕਲੈਡਿੰਗ
• ਸ਼ਨਦਾਰ  ਕਲਰਸ , ਮਟੀਰੀਅਲ ਅਤੇ ਫਿਨਿਸ਼ ਦੇ ਨਾਲ ਆਲੀਸ਼ਾਨ, ਸੋਫੀਸਟਿਕੇਟਡ ਇੰਟੀਰੀਅਰ
      
ਸਾਇੰਸ-ਫਾਈ ਤਕਨਾਲੋਜੀ
• ਸੈਗਮੈਂਟ ਵਿੱਚ ਪਹਿਲੀ ਬਾਰ ਕੋਸਟ ਟੂ ਕੋਸਟ 31.24cm HD ਟ੍ਰਿਪਲ ਸਕ੍ਰੀਨ
• ਸੈਗਮੈਂਟ ਵਿੱਚ ਸਭ ਤੋਂ ਵਧੀਆ ADRENOX+ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 8155P ਚਿੱਪਸੈੱਟ ਦੁਆਰਾ ਸੰਚਾਲਿਤ
• ਸੈਗਮੈਂਟ ਵਿੱਚ ਪਹਿਲੀ ਬਾਰ   3D ਸਰਾਊਂਡ ਸਾਊਂਡ ਅਤੇ ਵੈਨਿਊਸਕੇਪਸ ਲਾਈਵ ਦੇ ਨਾਲ 16 ਸਪੀਕਰ ਹਰਮਨ ਕਾਰਡਨ ਆਡੀਓ
• ਸੈਗਮੈਂਟ ਵਿੱਚ ਪਹਿਲੀ ਬਾਰ  ਡੌਲਬੀ ਵਿਜ਼ਨ ਅਤੇ ਐਟਮਾਸ
• ਸੈਗਮੈਂਟ ਵਿੱਚ ਪਹਿਲੀ ਬਾਰ ਥੀਏਟਰ ਮੋਡ ਦੇ ਨਾਲ ਬਰਿੰਗ- ਯੂਅਰ- ਓਨ   ਡਿਵਾਈਸ (BYOD)  
• ਸੈਗਮੈਂਟ ਵਿੱਚ ਪਹਿਲੀ ਬਾਰ ਚੈਟਜੀਪੀਟੀ ਇੰਟੀਗ੍ਰੇਸ਼ਨ  ਦੇ ਨਾਲ ਅਲੈਕਸਾ ਬਿਲਟ-ਇਨ
• ਫਨ ਐਂਡ ਵਰਕ ਦੁਆਰਾ ਸੰਚਾਲਿਤ 49 ਪਹਿਲਾਂ ਤੋਂ ਸਥਾਪਿਤ ਐਪਸ
• ਐਪਰੋਚ ਅਨਲੌਕ ਅਤੇ ਵਾਕ-ਅਵੇ ਲਾਕ
• ਰਿਵਰਸ 'ਤੇ ਆਉਟਸਾਈਡ ਰੀਅਰ-ਵਿਊ ਮਿਰਰ ਟਿਲਟ
• 93 ਐਡਰੇਨੋਕਸ ਕਨੈਕਟਡ ਕਾਰ ਐਪ ਫੀਚਰਸ
• ਸੈਗਮੈਂਟ ਵਿੱਚ ਪਹਿਲੀ ਬਾਰ GrooveMe
• ਵੀਆਰ ਐਲਈਡੀ  ਅਤੇ AQI ਡਿਸਪਲੇਅ ਦੇ ਨਾਲ ਕਾਰਬਨ ਫਿਲਟਰ    ਦਮਦਾਰ ਪਰਫਾਰਮੈਂਸ
• DAVINCI ਸਸਪੈਂਸ਼ਨ ਸਿਸਟਮ ਦਾ ਗਲੋਬਲ ਡੈਬਿਊ
• ਸੈਗਮੈਂਟ ਵਿੱਚ ਸਭ ਤੋਂ ਵਧੀਆ ਇੰਜਣ 2.0L mStallion TGDi, 2.2 L mHawk ਟਰਬੋ ਡੀਜ਼ਲ ਇੰਜਣ
• 5 ਸਕਿੰਟਾਂ ਤੋਂ ਘੱਟ ਸਮੇਂ ਵਿੱਚ 0-60 km/h (ਪੈਟਰੋਲ MT)
• 6-ਸਪੀਡ ਮੈਨੂਅਲ ਜਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ
• ਸੈਗਮੈਂਟ ਵਿੱਚ ਪਹਿਲੀ ਬਾਰ  ਆਲ-ਵ੍ਹੀਲ ਡਰਾਈਵ ਸਮਰੱਥਾ
• ਸੈਗਮੈਂਟ ਵਿੱਚ ਸਭ ਤੋਂ ਵਧੀਆ ਡਰਾਈਵ ਮੋਡ - ਜ਼ਿਪ, ਜ਼ੈਪ, ਜ਼ੂਮ, ਕਸਟਮਾਇਜ਼ਡ ਡਰਾਈਵਿੰਗ ਅਨੁਭਵ ਲਈ ਕਸਟਮ ਮੋਡ  
• ਫਰੰਟ ਮੈਕਫਰਸਨ ਸਟ੍ਰਟ ਅਤੇ ਮਲਟੀ-ਲਿੰਕ ਰੀਅਰ ਇੰਡੀਪੈਂਡੈਂਟ ਸਸਪੈਂਸ਼ਨ ਫ੍ਰੀਕੁਐਂਸੀ ਸਿਲੈਕਟਿਵ ਡੈਂਪਿੰਗ ਅਤੇ ਸਟੈਬੀਲਾਈਜ਼ਰ ਬਾਰ      
ਵਿਸ਼ਵ ਪੱਧਰੀ ਸੁਰੱਖਿਆ
• 120 ਤੋਂ ਵੱਧ ਸੁਰੱਖਿਆ ਫ਼ੀਚਰਸ  ਅਤੇ 75 ਸੁਰੱਖਿਆ ਫ਼ੀਚਰਸ ਸਟੈਂਡਰਡ ਤੌਰ 'ਤੇ (6-ਏਅਰਬੈਗ, EBD ਦੇ ਨਾਲ ESP, ਹਿੱਲ ਡਿਸੈਂਟ ਕੰਟਰੋਲ ਆਦਿ)
• ਸੈਂਸ+ ਦੇ ​​ਨਾਲ ਲੈਵਲ-2 ADAS (17 ADAS ਫੰਕਸ਼ਨ)
• ਸੈਗਮੈਂਟ ਵਿੱਚ ਪਹਿਲੀ ਬਾਰ ADAS ਵਿਜ਼ੂਅਲਾਈਜ਼ੇਸ਼ਨ
• 540⁰ ਸਰਾਊਂਡ ਵਿਊ ਕੈਮਰਾ
• 5-ਸਟਾਰ ਭਾਰਤ NCAP ਰੇਟਿੰਗ ਲਈ ਇੰਜੀਨੀਅਰਡ
• ਤੀਜੀ ਰੋਅ ਤੱਕ ਫੈਲੇ ਹੋਏ ਕਰਟਨ ਏਅਰਬੈਗ ਦੇ ਨਾਲ 7 ਏਅਰਬੈਗ
• ਡਰਾਈਵਰ ਡਰੌਜ਼ੀਨੇਸ ਐਲਰਟ  
• ਰਿਵਰਸ ਲਈ ਆਟੋ ਟਿਲਟ ਦੇ ਨਾਲ ਫਰੇਮਲੈੱਸ ਇਲੈਕਟ੍ਰੋਕ੍ਰੋਮਿਕ IRVM ਅਤੇ ਮੈਮੋਰੀ ORVM
• ਆਟੋ ਹੋਲਡ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ
• ਡਿਜੀਟਲ ਵੀਡੀਓ ਰਿਕਾਰਡਿੰਗ
• ਹਾਈ ਬੀਮ ਅਸਿਸਟ ਦੇ ਨਾਲ ਸੈਗਮੈਂਟ ਵਿੱਚ ਪਹਿਲੀ ਬਾਰ  ਆਟੋ-ਬੂਸਟਰ ਹੈੱਡਲੈਂਪਸ
• ਲਰਨਿੰਗ ਦੇ ਨਾਲ ਟਾਇਰ ਪ੍ਰੈਸ਼ਰ ਮੋਨਿਟਰਿੰਗ